Yeah Proof!
Gym ਵਿਚ Accent ਕਰੇ ਚੇਕ ਕੂਡਿਆ ਦੇ
ਪਾਕੇ Island ਦਿਆ ਹੂਡਿਆ
ਓ Silicon ਭਰਿਯਾ ਏ ਸਾਰੀ ਬਾਡੀ ਵਿਚ
ਏ ਤਾਂ Barbie Doll ਦਿਆ ਗੂਡਿਆ
ਕੇ ਜੱਟਾ Warning ਮੇਰੀ
ਕਿ ਦੱਸ Mistake ਮੇਰੀ
ਓ ਚੰਨ ਬੜੇ ਤੂ ਚਾਡੇ ਨੇ
ਓ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਵੇ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਹੋ top top ਦਿਆ ਕੂਡਿਆ ਸ੍ਨੈਪ ਤੇ ਜੱਟ ਨਾਲ ਅੱਡ ਨੇ
ਏ ਨਾ ਸੋਚੀ ਅੱਲੜੇ ਨੀਤਂ ਜੱਟ ਦਿਆ bad ਨੇ
ਓ Thinking Small [Em] ਵਿਚ Meme ਆ ਚ Troll ਕੁੜੇ
ਜੱਟ ਨਾ ਹੁੰਦੇ ਜੱਟ ਨਾ ਹੁੰਦੇ
ਮੂੰਹ ਤੇ ਗੱਲਾਂ ਝੂਠੀਯਾ ਹੱਥਾਂ ਚ Frooti ਆ
ਜੱਟ ਨਾ ਹੁੰਦੇ, ਜੱਟ ਨਾ ਹੁੰਦੇ
ਤੂ ਕਾਹਤੋਂ ਏਹਨੀ ਵਿਹਿਮੀ ਏ
ਏ ਤੇਰੀ ਗਲਟਫੇਹਿਮੀ ਏ
ਹੋ ਪੈਨੇ ਭੁਗਤਣੇ ਲੇਖੇ ਨੀ
ਇਹਨੇ ਚ ਹੀ ਅੱਕ ਗਯੀ ਤੂ ਜੱਟ ਵਿਗੜੇ ਦੇਖੇ ਨੀ
ਇਹਨੇ ਚ ਹੀ ਅੱਕ ਗਯੀ ਤੂ ਜੱਟ ਵਿਗੜੇ ਦੇਖੇ ਨੀ
ਹੋ ਇਹਨੇ ਚ ਹੀ ਅੱਕ ਗਯੀ ਤੂ ਜੱਟ ਵਿਗੜੇ ਦੇਖੇ ਨੀ
ਓ ਜ਼ੀਰੋ ਆ Figure
Gun Point ਤੇ ਮੁੰਡੇ ਰਖਣ
ਦੇਖਦੇ ਹੇ ਸਾਹ ਛੱਡ ਜਾਂਦੇ ਨੇ
ਕਰਾਕੇ Botox ਜੋ ਅੱਗੇ ਪਿਛੇ ਘੂਮਦੀਆ
ਓਹ੍ਨਾ ਦੇ ਕ੍ਯੂਂ ਬੁੱਲ ਜਚੀ ਜਾਂਦੇ ਨੇ
ਵੇ ਤੈਨੂ ਓਹ੍ਨਾ ਦੇ ਕ੍ਯੂਂ ਬੁੱਲ ਜਚੀ ਜਾਂਦੇ ਨੇ
ਵੇ ਹੁੰਨ ਕ੍ਯੂਂ ਭੁਲ ਗਯਾ
ਨੀ ਦੱਸ ਕਿ ਮੈਂ ਭੁਲ ਗਯਾ
ਤੂ ਕਿੰਨੇ ਕੱਡੇ ਹਾੜੇ ਨੇ
ਓ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਵੇ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਹੋ ਤੌਰ ਨਾਲ ਰਿਹਿੰਦੇ ਉਠਦੇ ਬੇਹੁੰਦੇ
ਦੁਨਿਯਾ ਨੂ ਪਚਦੀ ਨੀ
ਜੇ ਕਰਦੀ ਨਖਰੇ ਸਿੱਟ ਤੂ ਪੈਸਾ
ਵੇਖੀ ਨਚਦੀ ਨੀ
ਜੇ ਕਰਦੀ ਨਖਰੇ ਸਿੱਟ ਤੂ ਪੈਸਾ
ਵੇਖੀ ਨਚਦੀ ਨੀ
ਓ hype ਦੇਕੇ up ਗਾਨੇਯਾ ਚ ਗੱਪ
ਮਿਸਾਲ ਨਾ ਲਿਖੇ ਮਿਸਾਲ ਨਾ ਲਿਖੇ
ਨੋਣੁ ਸਿੰਘ ਨਾਲ ਹੁੰਦਾ ਓਹਦਾ ਕਿਸੇ ਨਾਲ ਤਾਂ
ਮਿਸਾਲ ਨਾ ਦਿਖੇ ਮਿਸਾਲ ਨਾ ਦਿਖੇ
ਕਿ ਦੱਸ ਤੇਰਾ ਰੌਲਾ ਨੀ
ਤੂ ਇਹਨਾਂ ਭੋਲਾ ਨੀ
ਹੋ ਦੁਨਿਯਾ ਮੱਥੇ ਟੇਕੇ ਨੀ
ਇਹਨੇ ਚ ਹੀ ਅੱਕ ਗਯੀ ਤੂ ਜੱਟ ਵਿਗੜੇ ਦੇਖੇ ਨੀ
ਇਹਨੇ ਚ ਹੀ ਅੱਕ ਗਯੀ ਤੂ ਜੱਟ ਵਿਗੜੇ ਦੇਖੇ ਨੀ
ਵੇ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਓ ਜੱਟੀਯਾਂ ਵੀ ਘੱਟ ਨਹੀ ਜੇ ਜੱਟ ਵਿਗੜੇ ਮਾਡੇ ਨੇ
ਤੂ ਜੱਟ ਵਿਗੜੇ ਦੇਖੇ ਨੀ