Angreji Gaalan

ਹੋ ਸੁਣ ਲੇ ਬੋਹਤੀਏ ਪ੍ੜੀਏ ਅਨਪੜ੍ਹ
ਬਾਪੂ ਨੂ ਨਾ ਟਿਚ ਜਾਣੀ
ਨਈ ਤਾ ਵੀਯਾਹ ਦੇ ਮਗਰੋ ਤੇਰੀ
ਮਾ ਭੈਣ ਹੋ ਏਕ ਜਾਣੀ
ਚੰਗੀ ਰਵੇਂਗੀ ਬੇਬੇ ਵਾਂਗੂ
ਰਖੀ ਨਰ੍ਮ ਸਲੀਕੇ ਨੀ
ਬਾਪੂ ਮੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਸੌਰਾ ਤੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਬਾਪੂ ਜੀ ਅੰਗਰੇਜੀ ਗਾਲਾਂ

ਵੇ ਤੂ ਵੀ ਸੁਨ੍ਣ ਲੇ ਆਂਖਾ ਮੂਰ
ਆ ਜੌ ਤੇਰੇ Trailer ਵੇ
ਤਾਯਾ ਮੇਰਾ DSP ਤੇ
ਚਾਚਾ ਮੇਰਾ Jailor ਵੇ
ਤੋੰਣੂ ਜਿਹਦਾ Thana ਲਗਦੇ
ਤਾਯਾ ਜੀ ਦੇ Under ਵੇ
ਏ ਨਾ ਹੋ ਬਾਪੂ ਤੇਰਾ
ਹੋ ਦੇ ਨਾ ਪਈ ਜਾਵੇ ਅੰਦਰ ਵੇ
ਚਾਰ ਦਿਨਾ ਵਿਚ ਸੌਰਾ ਮੇਰਾ
ਕਰਦਾ ਫਿਰੂ Surrender ਵੇ
ਏ ਨਾ ਹੋ ਬਾਪੂ ਤੇਰਾ

Music Empire…!

ਹੋ 3-3 ਬੰਦੀ ਆ ਜਿੰਨਾ ਕਿੱਤਾ
ਖੇਤਾ ਵਿਚ ਕੱਮ ਕੱਲੇ ਨੇ
ਓਹਦੇ ਕਿਰ੍ਪਾ ਦੇ ਨਾਲ ਗਡਿਆ
ਗਬਰੂ ਪੁੱਤ ਦੇ ਥੱਲੇ ਨੇ

ਓਹਦੇ ਕਿਰ੍ਪਾ ਦੇ ਨਾਲ ਗਡਿਆ
ਗਬਰੂ ਪੁੱਤ ਦੇ ਥੱਲੇ ਨੇ

ਕੱਬੇ ਜੱਟ ਦੇ ਨਾਲ ਕਰੀ ਨਾ (ਚੰਗਾ ਡ੍ਰਾ ਯਾ)
ਕੱਬੇ ਜੱਟ ਦੇ ਨਾਲ ਕਰੀ ਨਾ
ਗੱਲ ਕਦੇ ਦਲ ਪੀ ਕੇ ਨੀ
ਬਾਪੂ ਮੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਸੌਰਾ ਤੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਬਾਪੂ ਜੀ ਅੰਗਰੇਜੀ ਗਾਲਾਂ

ਵੇ ਖਾਨਦਾਨ ਦੀ ਧੀ ਹਾਂ ਤੇਰੇ
ਉੱਚਾ ਰਖੂ ਟੌੜੇ ਨੂ
ਸ਼ਸ ਨੂ ਸਡਾ ਮੈਂ ਅਮ੍ਡੀ ਸਮਝੁ
ਬਾਬੁਲ ਸਮਝੁ ਸ਼ੌਰੇ ਨੂ
ਸ਼ਸ ਨੂ ਸਡਾ ਮੈਂ ਅਮ੍ਡੀ ਸਮਝੁ
ਬਾਬੁਲ ਸਮਝੁ ਸ਼ੌਰੇ ਨੂ
ਹਾਂ ਬਿਨਾ ਗੱਲ ਦੇ ਗੱਲ ਵਧਾਵੇ
ਹਾਂ ਬਿਨਾ ਗੱਲ ਦੇ ਗੱਲ ਵਧਾਵੇ
ਐਨੀ ਵੀ ਨਈ ਡੰਗਰ ਵੇ
ਏ ਨਾ ਹੋ ਬਾਪੂ ਤੇਰਾ
ਹੋ ਦੇ ਨਾ ਪਈ ਜਾਵੇ ਅੰਦਰ ਵੇ
ਏ ਨਾ ਹੋ ਸੌਰਾ ਮੇਰਾ
ਹੋ ਦੇ ਨਾ ਪਈ ਜਾਵੇ ਅੰਦਰ ਵੇ
ਏ ਨਾ ਹੋ ਬਾਪੂ ਤੇਰਾ

ਹੋ ਰਾਜਨੀਤੀ ਦਾ ਚਸਕਾ ਖਬਰਾਂ
ਹਰ ਚੈਨੇਲ ਤੇ ਸੁੱਣਨਦਾ ਏ
ਖੇਡਦਾ ਵੀ ਜੇ ਗੱਲ ਕਰੇ ਤਾ
ਖੇਲ ਕਬੱਡੀ ਚੁਣ ਦਾ ਏ
ਖੇਡਦਾ ਵੀ ਜੇ ਗੱਲ ਕਰੇ ਤਾ
ਖੇਲ ਕਬੱਡੀ ਚੁਣ ਦਾ ਏ

ਹੋ ਚੋਰੀ ਚੋਰੀ ਲਿਖ ਦੇ ਕਲਿਯਾ
ਹੋ ਚੋਰੀ ਚੋਰੀ ਲਿਖ ਦੇ ਕਲਿਯਾ
ਬੰਦਾ ਦੇਵ ਤਰੇਕੇ ਨੀ
ਬਾਪੂ ਮੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਸੌਰਾ ਤੇਰਾ English ਗਾਲਾਂ
ਕਰਦਾ Desi ਪੀ ਕੇ ਨੀ
ਬਾਪੂ ਜੀ ਅੰਗਰੇਜੀ ਗਾਲਾਂ

ਵੇ ਨਿੱਤ ਨਵਾ ਤੂ ਜੋਬਣ ਚੀਮਾ
ਪੇਪਰ ਮੈਨੂ ਪਾ ਜਾਵੇ
ਸ਼ੌਰੇ ਕਰਦੇ Rule ਆਂ ਦੀ ਤੂ
ਰੋਜ Training ਲਾ ਜਾਵੇ
ਸ਼ੌਰੇ ਕਰਦੇ Rule ਆਂ ਦੀ ਤੂ
ਰੋਜ Training ਲਾ ਜਾਵੇ
ਪਿੰਡ ਨਵੇ ਪਿੰਡ ਵਾਲੇ ਆ ਮੈਨੂ
ਹਨ ਪਿੰਡ ਨਵੇ ਪਿੰਡ ਵਾਲੇ ਆ ਮੈਨੂ
ਤੂ ਵੀ ਲਗੇ ਪਤੰਦਰ ਵੇ
ਹੋਰ ਗੱਲਾ ਕਰ ਐਵੇ ਆਨਾ
ਜਾਵੇ ਕਿੱਤੇ ਬਵੰਡਰ ਵੇ

ਮਨਗੇ ਤੇਰੀ General Knowledge
ਜੀਹ ਨੂ ਕਿਹੰਦੇ Gk ਨੀ
ਏ ਨਾ ਹੋ ਜਾਏ ਸੌਰਾ ਮੇਰਾ
ਦੇ ਨਾ ਪਈ ਜਾਵੇ ਅੰਦਰ ਵੇ
ਸੌਰਾ ਤੇਰਾ English ਗਾਲਾਂ
ਕਰਦਾ ਦੇਸੀ ਪੀ ਕੇ ਨੀ
ਬਾਪੂ ਜੀ ਅੰਗਰੇਜੀ ਗਾਲਾਂ
Đăng nhập hoặc đăng ký để bình luận

ĐỌC TIẾP