ਹੋ ਵੀਰ ਜੀ ਦਾ ਖੁਸ਼ੀ ਨਾਲ ਹੋਇਆ ਸੂਹਾ ਰੰਗ
ਭਾਭੀ ਜੀ ਦੇ ਮੁਖੜੇ ਤੇ ਗਿੱਦਾ ਪਾਵੇ ਸੰਗ
ਹੋ ਵੀਰ ਜੀ ਦਾ ਖੁਸ਼ੀ ਨਾਲ ਹੋਇਆ ਸੂਹਾ ਰੰਗ
ਭਾਭੀ ਜੀ ਦੇ ਮੁਖੜੇ ਤੇ ਗਿੱਦਾ ਪਾਵੇ ਸੰਗ
ਵੀਰਾ ਨੱਚਦਾ ਪਿਆ ਏ ਖੁੱਲ ਖੁੱਲ ਕੇ
ਨੱਚਦਾ ਪਿਆ ਏ ਖੁੱਲ ਖੁੱਲ ਕੇ
ਦੇ ਭਾਭੀ ਜੋਡ਼ੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
Mix Singh
ਭੈਣਾਂ ਭਰਜਾਈਆਂ ਕਦੇ ਭੰਗੜੇ ਦੇ ਵੱਟ ਵਈ
ਯਾਰਾਂ ਨੇ ਕਰਾਈ ਪੂਰੀ ਬੁਕਾਂ ਵਾਲੀ ਅੱਤ ਵਈ
ਭੈਣਾਂ ਭਰਜਾਈਆਂ ਕਦੇ ਭੰਗੜੇ ਦੇ ਵੱਟ
ਯਾਰਾਂ ਨੇ ਕਰਾਈ ਪੂਰੀ ਬੁਕਾਂ ਵਾਲੀ ਅੱਤ
ਕੋਯੀ ਖੁਸ਼ੀ ਨਾਲ ਟਾਇਟ ਹੋਕੇ ਨੱਚਦਾ
ਖੁਸ਼ੀ ਨਾਲ ਟਾਇਟ ਹੋਕੇ ਨੱਚਦਾ
ਕਿਸੇ ਜੋ ਦਾਰੂ ਕੌਡੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਸਾਰਾ ਪਰਿਵਾਰ ਵਾਰੇ ਨੋਟਾਂ ਵੇਲ ਰੁਗ ਵਈ
ਕਰਦੇ ਦੁਆਵਾਂ ਜੋਡ਼ੀ ਜਿਵੇ ਜੁਗ ਜੁਗ ਵਈ
ਹੋ ਸਾਰਾ ਪਰਿਵਾਰ ਵਾਰੇ ਨੋਟਾਂ ਵੇਲ ਰੁਗ
ਕਰਦੇ ਦੁਆਵਾਂ ਜੋਡ਼ੀ ਜਿਵੇ ਜੁਗ ਜੁਗ
Ravi Raj ਕੋਈ ਚਹਦਾ ਨਾ ਰਿਹ ਜਾਏ ਜਾਗ ਤੇ
ਕੇ ਕਾਲਿਆਂ ਨਾ ਜਿੰਦ ਕੱਟਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਸਾਲੀਆਂ ਨੇ ਨਾਕੇ ਉੱਤੇ ਜੀਜਾ ਲਿਆ ਥਗ ਵਈ
ਬੂਟਾਂ ਵੇ ਦੇ ਵੀ ਪੈਸੇ ਐਨਾ ਲੈਣੇ ਨੇ ਅਲਗ ਵਈ
ਸਾਲੀਆਂ ਨੇ ਨਾਕੇ ਉੱਤੇ ਜੀਜਾ ਲਿਆ ਥਗ ਵਈ
ਬੂਟਾਂ ਵੇ ਦੇ ਵੀ ਪੈਸੇ ਐਨਾ ਲੈਣੇ ਨੇ ਅਲਗ ਵਈ
ਮੋਢਾਂ ਮਾਰਕੇ ਜੀ ਜੀਜੇ ਤੇ ਸਾਲੀ
ਤੇ ਕਿਹ ਕੇ sorry sorry ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ
ਦਿਨ ਸ਼ਗਨਾ ਦਾ ਪਾਕੇ ਹੱਥ ਹੱਥਾਂ ਵਿਚ
ਵਿਆਹ ਵਾਲੀ ਜੋਡ਼ੀ ਨਚਦੀ