Gore Jatt

Hey it make on beat baby

ਹੋ ਜਦੋਂ ਸਾਰਾ ਦਿਨ ਖੇਤਾਂ ਵਿਚ ਚੱਮ ਸੜਨਾ ਨਾ
ਫਿਰ ਚਿਹਰੇ ਉੱਤੋਂ ਕਿਥੋ ਨੀ ਨਿਖਾਰ ਚੜਨਾ
ਹੋ ਜਦੋਂ ਸਾਰਾ ਦਿਨ ਖੇਤਾਂ ਵਿਚ ਚੱਮ ਸੜਨਾ ਨਾ
ਫਿਰ ਚਿਹਰੇ ਉੱਤੋਂ ਕਿਤੋਂ ਨੀ ਨਿਖਾਰ ਚੜਨਾ
ਨੀ ਫੀਡ ਡੰਗਰਾਂ ਦੀ ਔਂਦੀ ਏ ਮਹੀਨੇ ਦੀ
ਪੈਸੇ ਜਿੰਨੇ ਤੂ cream ਆਂ ਉੱਤੇ ਗਾਲਦੀ
ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
ਹੋ ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
ਉਂਝ ਜੱਟ ਦੇ ਵੀ feature ਬਥੇਰੇ ਨੇ
TikTok ਦਾ ਖੇੜਾ ਤੂ ਵੇਖੀ ਛਡ ਕੇ
ਕਾਹਲੋਂ ਮਾਜਰਾ ਚੋਹਾਨ ਨਾ ਪਿੰਡ ਜਾਣ ਦਾ
ਆਪਾ ਪੱਟੇ ਨਾ flag ਕਦੇ ਗੱਡ ਕੇ(ਆਪਾ ਪੱਟੇ ਨਾ flag ਕਦੇ ਗੱਡ ਕੇ)
ਔਵੀ ਜੱਟ ਤੇ ਟ੍ਰਾਇ ਆ ਫਿਰੇ ਮਾਰਦੀ
ਜੋ ਤੈਨੂ ਪੱਟਿਆ ਪੜੋਦੀ ਸਹੇਲੀ ਨਾਲ ਦੀ
ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
ਹੋ ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ

ਹਰੇਕ ਲੰਘਦਾ ਬਾਲਕੇ ਬੰਦਾ ਫਤਿਹ ਨੀ
ਬਨੀ ਏਨਿ ਕ ਅਲਾਕੇ ਕੇ ਚ ਜੱਟ ਦੀ
ਨਾਮ ਰੇਸ਼ਮ ਸੁਣੀ ਦਾ ਓਹਦਾ ਪਿੰਡ ਚੋਂ
ਓਹਦੇ ਬਿਨਾ ਨਾ ਪਚੇਤ ਧਿੰਗ ਪੱਕਦੀ
ਆਕੇ ਸਾਂਭ ਲੈ ਹਵੇਲੀ ਦਿਆ ਚਾਭਿਆ
ਕਿਹਦੀ ਗੱਲ ਤੋਂ ਰ੍ਕਾਨੇ ਫਿਰੇ ਟਾਲਦੀ (ਕਿਹਦੀ ਗੱਲ ਤੋਂ ਰ੍ਕਾਨੇ ਫਿਰੇ ਟਾਲਦੀ)
ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
ਹੋ ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ (ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ)
ਤੂ yes ਕਿਹ ਦੇ ਜੇ ਰਾਕਨੇ ਕੇਹਰਾ ਜੱਟ ਨੂ
ਰਖੂ ਪਿੰਡ ਚ ਬਣਾ ਕੇ ਲਾਣੇਦਾਰ ਨੀ
ਸਾਰਾ ਵੇਖ ਲਾਇ ਕਸੌਲੀ sunroof ਚੋਂ
ਚਾਰ ਕੜਿਆ ਵਾਲੀ ਆਈ ਘਰ ਕਾਰ ਨੀ
ਛਤੀ ਕਰਕੇ ਸਲਾਹ ਕੂੜੇ ਦੱਸ ਦੀ
ਬੇਬੇ ਰਖ ਦੂ ਤਰੀਖ ਏਸ ਸਾਲ ਦੀ
ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
ਹੋ ਰੰਗ ਸਾਵਲੇ ਦੀ ਹੋਜਾ ਤੂ ਮੁਰੀਦ ਨੀ
ਕਿਥੋਂ ਫਿਰਦੀ ਏ ਗੋਰੇ ਜੱਟ ਭਾਲਦੀ
Đăng nhập hoặc đăng ký để bình luận

ĐỌC TIẾP