Take Me Away

ਹਾਏ ਅੱਖੀਆਂ ਚ ਹੰਜੂ ਮੇਰੇ
ਤੇਰੀਆਂ ਹੀ ਯਾਦਾਂ ਵਿਚ
ਪਰ ਤੈਨੂ ਨਈਓਂ ਏ ਪਤਾ
ਬਣ ਪਰਦੇਸੀ ਕੀਤੇ
ਬਿਹ ਗਯੋਂ ਏ ਕੁੱਲੀ ਪਾਕੇ
ਤੱਕ ਤੱਕ ਤਾਕੀ ਤੇਰਾ ਰਾਹ
ਤੇਰੀ ਰੱਬ ਕੋਲੋ ਮੰਗਦੀ ਦੁਆਵਾਂ
ਤੇਰੀ ਆਈ ਤੇ ਮੈਂ ਮਰ ਜਾਵਾਂ ਹਾਏ
ਮਰਜਾਂ ਦੀ ਤੂੰਹੀਓਂ ਏ ਦਾਵਾ
ਹੋਵੇ ਰੁਸਿਆਂ ਤੇ ਪਲ ਚ ਮਨਾਵਾਂ
ਕਿਹੜੀ ਗਲ ਦੀ ਵੇ ਦੇ ਰਿਹਾ ਸਜਾਵਾਂ ਹਾਏ
ਕਾਹਦਾ ਮੈਥੋਂ ਹੋਇਆ ਏ ਖਫਾ
ਲ ਜਾ, ਲ ਜਾ ਵੇ ਆਕੇ
ਲ ਜਾ, ਲ ਜਾ ਵੇ ਜਿਥੇ
ਭੁੱਲ ਜਾ ਮੈਂ ਸਾਰੀ ਦੁਨੀਆਂ
ਆਕੇ ਲ ਜਾ, ਲ ਜਾ ਵੇ
ਆਕੇ ਲ ਜਾ, ਲ ਜਾ ਵੇ
ਜਿਥੇ ਬਸ ਤੂੰਹੀਓਂ ਹੋਵੇ ਮੇਰੇ ਨਾਲ

ਖੁਸ਼ੀਆਂ ਕੀ ਹੁੰਦੀਆਂ ਨੇ
ਤੇਰੇ ਬਿਨ ਸਭ ਭੁੱਲ ਗਈਆਂ
ਪੀੜਾਂ ਵੀ ਇੱਕੋ ਝਟਕੇ
ਦਿਲ ਉੱਤੇ ਦੁਲ ਗਈਆਂ
ਰੱਖੀਆਂ ਜੋ ਸਾਂਭ ਕੇ ਤੇਰੀਆਂ
ਤਸਵੀਰਾਂ ਤਕਦੀ ਆਂ
ਕੀ ਜਾਣੇ ਤੂ ਕਿੰਝ ਲੋਕਾਂ ਦੀਆਂ
ਗੱਲਾਂ ਤੋ ਬਚਦੀ ਆਂ
ਛੱਡਿਆ ਤੂ ਮੈਨੂ ਨਾਲੇ
ਛੱਡ ਮੇਰੇ ਹੰਜੂ ਚੱਲੇ
ਪੁੱਛੇ ਨਾ ਕੋਈ ਕੱਲਿਆਂ ਦੀ ਸਾਹ
ਰੱਬ ਜਾਣੇ ਕ੍ਯੂਂ ਨਾ ਮੁੜਕੇ
ਵੱਟਣੀ ਤੂ ਆਇਆ ਸੱਜਣਾ
ਐਸੀ ਕਿਹਦੀ ਬਣ ਗਈ ਦੀਵਾਰ
ਆਕੇ ਲ ਜਾ, ਲ ਜਾ ਵੇ ਆਕੇ
ਲ ਜਾ, ਲ ਜਾ ਵੇ ਜਿਥੇ
ਭੁੱਲ ਜਾ ਮੈਂ ਸਾਰੀ ਦੁਨਿਯਾ
ਆਕੇ ਲ ਜਾ, ਲ ਜਾ ਵੇ
ਆਕੇ ਲ ਜਾ, ਲ ਜਾ ਵੇ
ਜਿਥੇ ਬਸ ਤੂੰਹੀਓਂ ਹੋਵੇ ਮੇਰੇ ਨਾਲ

ਜ਼ਰਾ ਨੇੜੇ ਆ
I’m gonna give you [A7surprise
ਪ੍ਯਾਰ ਤੇਰੇ ਲਾਯੀ
Just look into [C7]my [A]eyes baby girl
You’re my [A]sugar cup-cake
ਆਜ ਤੋਂ ਮੈਂ ਤੇਰਾ
ਇਕ ਵਾਰੀ ਤਾਂ ਵੇਖ by my [A]side
ਤੇਰੇ ਲਈ ਮੈਂ ਲਾਇਆ brownie
ਸੱਚੀ ਮੇਰੇ ਦਿਲ ਦਾ ਹੋ ਜਾਣਾ breakdown ਨੀ
ਅੱਜ ਦਿਲ ਵਾਲੀ ਗੱਲ ਦਿਲੋ ਬਾਹਰ ਮੈਂ ਖੜ ਦਾ
ਤੇਰੀ ਲਾਯੀ ਬਿੱਲੋ ਏ ਜਹਾਂ ਮੈਂ ਛੱਡ ਦਾ
ਡਰਦੀ ਏ ਕਾਹਣੂ ਜੇ ਦੁਨੀਆਂ ਸਾਤਾਵੇ
ਮਾਰ ਦਾਨ ਜੋ ਤੇਰੇ ਵਾਲ ਅੱਖ ਵੀ ਉਠਾਵੇ
ਜ਼ਿੰਦਗੀ ਨਿਭੌਂ ਦਾ ਜੇ ਕਰ ਬੈਠੀ ਵਾਦਾ
ਪ੍ਯਾਰ ਜੇ ਕਿੱਤਾ ਆਏ ਤੇ ਦਰ ਤੈਨੂ ਕਾਹਦਾ
ਇਸ਼ਕ ਚ ਹੋ ਜਾਂਦਾ ਬੰਦਾ ਖਾਕ ਨੀ
ਇਸ਼ਕ ਨਾਲੋਂ ਵਧ ਕੁਝ ਪਾਕ ਨੀ
ਇਸ਼ਕ ਚ ਖੋ ਬੈਠਾ ਮੈਂ ਖੁਦ ਨੂ
ਮੈਨੂ ਇਸ਼ਕ ਹੈ ਤੇਰੇ ਨਾਲ, ਕੋਯੀ ਮਜ਼ਾਕ ਨੀ

ਲ ਜਾ, ਲ ਜਾ ਵੇ ਆਕੇ
ਲ ਜਾ, ਲ ਜਾ ਵੇ ਜਿਥੇ
ਭੁੱਲ ਜਾ ਮੈਂ ਸਾਰੀ ਦੁਨਿਯਾ
ਆਕੇ ਲ ਜਾ, ਲ ਜਾ ਵੇ
ਆਕੇ ਲ ਜਾ, ਲ ਜਾ ਵੇ
ਜਿਥੇ ਬਸ ਤੁਈਓਂ ਹੋਵੇ ਮੇਰੇ ਨਾਲ
ਆਕੇ ਲਿਜਾ
Log in or signup to leave a comment

NEXT ARTICLE