ਹੋ 3 ਸਾਲ ਹੋ ਗਏ ਓਹਨੇ ਹਾਂ ਨਾ ਕਰੀ
ਜਿੰਨੀ ਵਾਰੀ ਪੂਛੇ ਜਾਂਦੀ ਨਾ ਨਾ ਕਰੀ
Desi Crew
ਹੋ 3 ਸਾਲ ਹੋ ਗਏ ਓਹਨੇ ਹਾਂ ਨਾ ਕਰੀ
ਜਿੰਨੀ ਵਾਰੀ ਪੂਛੇ ਜਾਂਦੀ ਨਾ ਨਾ ਕਰੀ
ਕਿਹਦੇ ਰਾਹੁ ਕੇਤੁ ਬਹਿ ਗੇ ਜੜਾ ‘ਚ
ਮੇਲ ਹੋਣ ਨਈਓਂ ਦਿੰਦੇ ਚੰਨ ਨਾ
ਹੋ time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
Time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
ਓਹਨੂ ਜ਼ਿੰਦਗੀ ‘ਚ ਪੌਣਾ ਮੇਰਾ ਖ਼ਵਾਬ ਆ
ਤੈਨੂੰ ਪਤਾ ਨਾ ਪ੍ਯਾਰ ਬੇ-ਹਿਸਾਬ ਏ
ਕੀਤੇ ਯਾਰਾਂ ਵਿਚ ਖੜੇ ਨਾਲ ਹੱਥ ਜੀ
ਫੇਰ ਪੈ ਜੁਗੀ ਕਦਰ ਇਸ ਕਖ ਦੀ
ਤੇਰਾ ਬਹਿਣ ਜੋਗੇ ਨੇੜੇ ਕਰਦੇ
ਬਾਕੀ ਤੋੜ ਲਾਂਗੇ ਆਪੇ ਸੰਗ ਤਾ
ਹੋ time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
Time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
ਹੋ ਤੈਨੂੰ ਪਤਾ ਛੁਡੇ ਮਾਨੇ ਤੋਂ ਪਰਹੇਜ ਆ
ਕੀ ਕਰੀਏ ਓ ਵੀ ਤਾਂ ਬਾਡੀ ਤੇਜ ਆ
ਬੈਠਾ ਸਾਰਾ ਦਿਨ ਓਹਦੇ ਬਾਰੇ ਸੋਚਦਾ
ਮੈਂ ਤਾਂ ਰੱਬ ਵਾਂਗੂ ਨਾ ਓਹਦਾ ਲੋਚਦਾ
ਮੈਂ ਲੱਡੂ ਲੱਗੀਆਂ ਤੋਂ ਪਹਿਲਾਂ ਵੰਡ ਤੇ
ਓਹਨੇ ਧੜਿਆਂ ‘ਚ ਪਿੰਡ ਵੰਡ ਤਾ
ਹੋ time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
Time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
ਹੋ ਨਾਤਾ ਦੁਨੀਆਂ ਦੇ ਨਾਲ ਤੋੜੀ ਬੈਠਾ ਮੈਂ
ਓਹਦੇ ਨਾਲ ਜਜ਼ਬਾਤ ਜੋੜੀ ਬੈਠਾ ਮੈਂ
ਕੀਤੇ ਓਹਦੇ ਨਾਲ ਸੰਜੋਗ ਜੇ ਬਣਾ ਦੇ ਤੂ
ਸਿਰਾ Kaddon [C7]Navdeep ਦਾ ਲਵਾ ਦੇ ਤੂ
ਓਹਨੂ ਵੇਖੇ ਬਿਨਾ ਤੋੜ ਲਗਦੀ
ਨਸ਼ਾ ਲੱਗਿਆ ਏ ਗੋਰੇ ਰੰਗ ਦਾ
ਹੋ time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ
Time ਜੱਟ ਨਾਲ ਬੰਨ੍ਹ ਓਹਨਾ ਦਾ
ਜਿਹੜੇ ਅੜਦੇ ਗਰਾਏ ਪੰਡਤਾ