ਨਾ ਤਾਂ ਸਾਨੂੰ ਦੁਖ ਛੱਡਗੀ ਮਸ਼ੂਕ ਦਾ
ਨਾ ਹੀ ਸਾਡੇ ਕੰਮ ਧੰਦੇ ਹੋਏ ਮੰਦੇ ਆ
ਨਾ ਤਾਂ ਸਾਨੂੰ ਦੁਖ ਛੱਡਗੀ ਮਸ਼ੂਕ ਦਾ
ਨਾ ਹੀ ਸਾਡੇ ਕੰਮ ਧੰਦੇ ਹੋਏ ਮੰਦੇ ਆ
ਪੌਵਾਂ ਚੜਾ ਕੇ ਕਿਹੜੇ ਖੁਸ਼ ਕਰੀ ਦੇ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਦੋ ਦੋ ਪੇਗ ਖਿੱਚੀਏ ਨਜ਼ਰੇ ਲੈਣ ਨੂ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
60 ml ਕਿਹੰਦੇ ਚੰਗੀ ਹੁੰਦੀ ਏ
ਦਾਦਾ ਸਾਡਾ ਪੇਗ ਲੌਂਦਾ 30 ਸਾਲ ਤੋਂ
ਖੂਨ ਦਾ ਵੀ ਦੌਰਾ ਦੂਰਾ ਠੀਕ ਰੱਖਦੀ
ਹੱਡ ਹੁਡ safe ਰੱਖਦੀ ਸਿਆਲ ਤੋਂ
ਆਪਾ ਨਈਓਂ ਪੀ ਕੇ ਕਦੇ ਗਾਲ੍ਹਾਂ ਕੱਢੀਆਂ
ਨਈਓਂ ਕਦੇ ਬਿਨਾ ਗੱਲੋਂ ਪਾਏ ਪੰਗੇ ਆ
ਪੌਵਾਂ ਚੜਾ ਕੇ ਕਿਹੜੇ ਖੁਸ਼ ਕਰੀ ਦੇ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਦੋ ਦੋ ਪੇਗ ਖਿੱਚੀਏ ਨਜ਼ਰੇ ਲੈਣ ਨੂ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਨਾਕੇ ਉੱਤੇ ਖੜੇ ਮਾਮੇ ਰਹਿੰਦੇ ਘੂਰਦੇ
ਗੱਡੀ ਆਪਾ shortcut ਪੱਟ ਲੈਣੇ ਆਂ
ਇੱਕੋ half ਲੈਂਦੇ ਕਦੇ ਸੁੱਕੀ ਪੀਂਦੇ ਨਾ
Egg piece, leg piece ਚੱਕ ਲੈਣੇ ਆਂ
ਜਦੇ ਜਦੇ nonveg joke ਚਲਦੇ
ਪੀਤੀ ਵਿੱਚ ਕਈਆਂ ਦੇ ਵਿਚਾਰ ਗੰਦੇ ਆ
ਪੌਵਾਂ ਚੜਾ ਕੇ ਕਿਹੜੇ ਖੁਸ਼ ਕਰੀ ਦੇ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਦੋ ਦੋ ਪੇਗ ਖਿੱਚੀਏ ਨਜ਼ਰੇ ਲੈਣ ਨੂ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਹੋ ਪਿੰਡੋਂ ਆਏ ਚੰਡੀਗੜ੍ਹ ਰਖੇ ਆਲ੍ਹਣੇ
ਮਾੜੀ ਮੋਟੀ ਅੱਤ ਤਾਂ ਕਰੌਨੀ ਪੈਂਦੀ ਆ
ਸੋਹਣਿਆਂ ਦੇ ਫੈਸ਼ਨ ਦਾ ਮੁੱਲ ਪੌਣ ਲਈ
Royal ਜਿਹੀ ਗੇੜੀ ਗੂਡੀ ਲੌਣੀ ਪੌਂਦੀ ਆ
ਚਸਕਾ ਅੱਖਾਂ ਨੂੰ ਪਿਆ ਚਾਕੇ ਲੈਣ ਦਾ
ਦਿਲੋਂ ਤਾ ਮਾਸੂਮ ਬੱਚੇ ਵਾਂਗੂ ਚੰਗੇ ਆ
ਪੌਵਾਂ ਚੜਾ ਕੇ ਕਿਹੜੇ ਖੁਸ਼ ਕਰੀ ਦੇ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਦੋ ਦੋ ਪੇਗ ਖਿੱਚੀਏ ਨਜ਼ਰੇ ਲੈਣ ਨੂ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਮੁੱਕਦੀ ਏ ਗੱਲ ਪੁਰ ਸਾਫ ਦਿਲ ਯਾਂ
ਤਾਂ ਕੀ ਹੋਇਆ ਥੋਡੀ ਬਹੁਤੀ ਪੀ ਲੈਣੇ ਆਂ
ਲੋਕੀ ਕਿੱਤੇ ਖੁਸ਼ ਕਦੇ ਹੁੰਦੇ Ravi Raj
ਹਸਨਾ ਚ ਗਾਕੇ ਥੋਡਾ ਜੀ ਲੈਣੇ ਆਂ
ਖੁਲ ਕੇ ਜੀਓ ਤੋ ਜਿਯੋਨ ਦੇ ਓ ਸਭ ਨੂ
ਆਪਣੀ ਤਾਂ ਜ਼ਿੰਦਗੀ ਦੇ ਆ ਹੀ ਫੰਡੇ ਆ
ਪੌਵਾਂ ਚੜਾ ਕੇ ਕਿਹੜੇ ਖੁਸ਼ ਕਰੀ ਦੇ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ
ਦੋ ਦੋ ਪੇਗ ਖਿੱਚੀਏ ਨਜ਼ਰੇ ਲੈਣ ਨੂ
ਆਪਾਂ ਕਿਹੜਾ ਮਿੱਤਰੋਂ ਸ਼ਰਾਬੀ ਬੰਦੇ ਆ