Chete Karda 2

Fateh!
Desi Crew (ਹਾ ਹਾ)
Resham Anmol!

ਓ ਤੂ ਤਾਂ ਜਾਣ ਦੀ ਮੈਂ ਆਕੜਾਂ ਨੀ ਝਲਦਾ (Talk to 'em homie)
ਨੀ ਸਾਡੇ ਅੱਗੇ ਬਹੁਤਾ ਨਖਰਾ ਨੀ ਚਲਦਾ
ਤੂ ਤਾਂ ਜਾਣ ਦੀ ਮੈਂ ਆਕੜਾਂ ਨੀ ਝਲਦਾ (ਨਾ ਐਥੇ ਨੀ ਚਲਦਾ)
ਨੀ ਸਾਡੇ ਅੱਗੇ ਬਹੁਤਾ ਨਖਰਾ ਨੀ ਚਲਦਾ
ਕਰ ਬੈਠੀ ਨਾ ɾepeat ਏ ਭੁਲ ਨੀ
ਤੂ ਜੇੜੀ ਅੱਜ ਘੂਰੀ ਵੱਟ ਲੀ (Yeah!)
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

Let's go

ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

ਆਂ ਬਿੱਲੋ ਬਾਲੀ ਨਾ ਤੂ ਬਣ ਰੁਖੀ
ਸਾਡੇ ਦੋਵਾਂ ਚੋ ਹੋਣਾ ਬਸ ਤੂ ਹੀ ਦੁਖੀ
ਗਰਮ mood ਚ ਮੈਂ ਹੋਰ ਸੇਕ੍ਣਾ ਨੀ
ਤੇ ਜਦ ਤੁਰ ਪਿਆ ਮੁੜ ਵੇਖਣਾ ਨੀ
ਸੋਣੀ ਨੂ ਕੀ ਕਰਨਾ ਜੇ ਸੁਬਹ ਤੇਰਾ ਚੰਗਾ ਨੀ
ਦੁਖੀ ਹੋਣ ਨਾਲੋ ਫੇਰ ਤਾਂ ਕੱਲਾ ਹੀ ਮੈਂ ਚੰਗਾ ਸੀ
ਆਕੜ ਨਾ ਦਿਖਾ ਕ੍ਯੂਂ ਕੇ ਐਥੇ ਏ ਚਲਨਾ ਨੀ
ਮਜ਼ਾਕ ਨੀ ਮੈਂ ਕਰਦਾ ਮੈਂ ਹੇਗਾ doctor ਭੱਲਾ ਨੀ
ਚਲੋ ਗਲਤੀਆਂ ਹੁੰਦੀਆਂ ਏ ਕਦੇ ਕਦੇ
ਤੂ ਤਾਂ ਨਿੱਕੀ-ਨਿੱਕੀ ਗਲ ਪਿੱਛੇ ਰੋਜ ਲੜੇ
ਮੰਨ ਜਾ ਨਾ ਮੰਨ ਪਰ ਯਾਦ ਬਿੱਲੋ ਰਖ ਲੀ
ਬੁੱਲ ਢਿੱਲੇ ਹੋਜੂ ਤੇਰੇ ਜਦ ਹੋਰ ਪੱਟਲੀ

ਹੋਰਾਂ ਵਾਂਗੂ ਚੋਰੀ-ਚੋਰੀ ਕਿੱਤਾ ਨਾ ਪ੍ਯਾਰ
ਕਿੱਤਾ ਢੋਲ ਵਜਾਕੇ ਗਜ ਵੱਜ ਕੇ
ਹੱਦ ਤੌ ਵੀ ਵੱਧ ਤੇਰੀ care ਮੈਂ ਕੀਤੀ
ਜਿਥੇ ਸਦਿਆ ਤੂ ਓਥੇ ਆਏ ਭਜ ਕੇ
ਹੱਦ ਤੌ ਵੀ ਵੱਧ ਤੇਰੀ care ਮੈਂ ਕੀਤੀ
ਜਿਥੇ ਸਦਿਆ ਤੂ ਓਥੇ ਆਏ ਭਜ ਕੇ
ਓ ਖੜੀ ਰਿਹ ਜੇਂਗੀ statue ਬਣ ਉੜੀਕ ਦੀ
ਜੇ ਗੱਡੀ ਦੂਜੇ ਪਾਸੇ ਕੱਟ ਲੀ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

Let's go

ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

ਮੈਂ ਨੀ ਚੌਂਦਾ ਤੈਨੂ ਵੀ ਖਰੀਦਣਾ ਹੀ ਪੈਜੇ
ਜਦੋਂ ਯਾਰ ਨੀ ਤੇਰੇ ਦਾ time ਵਿੱਕਣਾ
ਸਾਡੇ ਨਾਲ ਚੌਂਦੀ ਜੇ ਤੂ ਜ਼ਿੰਦਗੀ ਬਿਤੌਣੀ
ਬਿੱਲੋ ਪੈਣਾ ਏ ਸਲੀਕਾ ਤੈਨੂ ਸਿਖਣਾ
ਸਾਡੇ ਨਾਲ ਚੌਂਦੀ ਜੇ ਤੂ ਜ਼ਿੰਦਗੀ ਬਿਤੌਣੀ
ਬਿੱਲੋ ਪੈਣਾ ਏ ਸਲੀਕਾ ਤੈਨੂ ਸਿਖਣਾ
ਤੈਥੋਂ ਚਾਰ ਗੁਣਾ ਸੋਹਣੀ ਨਾਰ ਵਿਆਹ ਲੇਯਾ
ਏ ਚੁਟਕੀ ਦਾ ਕਮ ਜੱਟ ਲਈ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

Let's go

ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

ਕਰੇ ਜੇ ਕੋਈ ਦਿਲੋਂ ਫੇਰ ਹਵਾ ਨੀ ਕਰੀ ਦੀ
Attitude ਵਿਚ ਯਾਰ ਨਈ ਗਵਾਈਦਾ
Sukhbir ਦਾ ਏ ਪ੍ਯਾਰ Kohinoor ਤੋਂ ਵੀ ɾich
ਐਵੇਂ ਸਸਤੇ ਚ ਨਹੀ ਓ ਛੱਡ ਜਾਈਦਾ
Sukhbir ਦਾ ਏ ਪ੍ਯਾਰ Kohinoor ਤੋਂ ਵੀ ɾich
ਐਵੇਂ ਸਸਤੇ ਚ ਨਹੀ ਓ ਛੱਡ ਜਾਈਦਾ
ਓ ਪ੍ਯਾਰ ਪੂਜਾ ਸੀ tɾend ਬਣ ਚੂਕੇਯਾ
ਤਾਂਹੀ ਤਾ ਇਹਦੀ age ਘਾਟ ਗੀ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ

Let's go

ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਫੇਰ ਰੋਵੇਂਗੀ ਢਿੱਲੇ ਜੇ ਬੁੱਲ ਕਰਕੇ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਜੇ ਮਿੱਤਰਾਂ ਨੇ ਹੋਰ ਪੱਟ ਲਈ
ਜੇ ਮਿੱਤਰਾਂ ਨੇ ਹੋਰ ਪੱਟ ਲਈ
Đăng nhập hoặc đăng ký để bình luận

ĐỌC TIẾP