Velly Bande

Baxbee

ਹੋ ਮਿਹਿੰਗੇ ਮਿਹਿੰਗੇ ਅਸਲੇ ਉੱਤੋ ਮਿਹੰਗਿਆ ਕਾਰਾਂ
ਓ ਰਾਤ ਪਵੋਂਦੀਯਾ ਫਿਰਡਿਯਾ ਨੇ ਜੱਟਾਂ ਦਿਯਾ ਤਾਰ’ਆਂ
ਵੇ ਦਿਨ ਢਲਦੇ ਤਕ ਕਾਤੋਂ ਮਿਹਫੀਲਾ ਲੌਂਦੇ ਰਿਹਿੰਦੇ
ਕਿ ਕਰੀਏ ਨੀ ਯਾਰ ਜੱਟ ਦੇ ਔਂਦੇ ਰਿਹਿੰਦੇ
ਅਧੀ ਰਾਤ ਤਕ ਦਸ ਕਿ ਹੁੱਲੜਬਾਜੀ ਕਰਦੇ

ਓ ਵੈਲੀ ਬੰਦੇ ਹਾਂਨਡੀਏ ਨੀ ਏਹਦਾ ਹੀ ਕਰਦੇ
ਜੱਟਾਂ ਦੇ ਪੁੱਤ ਹਾਂਨਡੀਏ ਨੀ ਏਹਦਾ ਹੀ ਕਰਦੇ
ਚੜੀ ਜਵਾਨੀ ਹਾਂਨਡੀਏ ਕ੍ਯੂਂ ਵਾਕੇ ਕਰਦੇ
ਵੈਲੀ ਬੰਦੇ ਹਾਂਨਡੀਏਨੀ ਏਹਦਾ ਹੀ ਕਰਦੇ

ਵੇ ਅੱਖ ਖਡ਼ੀ ਕ੍ਯੂਂ ਰਿਹੰਦੀ ਆ ਤੁਹਾਡੀ ਬਾਜ਼ ਦੇ ਵਰਗੀ
ਹੋ ਕਾਲੀ ਨਗਣੀ ਖਾਂਦੇ ਆ ਕਾਲੇ ਨਾਗ ਦੇ ਵਰਗੀ
ਓ ਫਿਟ ਬੜੇ ਤੁੱਸੀ ਰਿਹਣੇ ਓ gym ਆ ਜਿਹਾ ਲਾਕੇ
ਜੋਰ ਬਾਡਾ ਹਿੱਕਾ ਵਿਚ ਤੂ ਦੇਖੀ ਆਜਮਕੇ

ਵੇ ਉੱਤੋ ਤੇਰੇ ਯਾਰ ਸਾਰੇ ਚੜ੍ਹਦੇ ਤੋਂ ਚੜ੍ਹਦੇ
ਓ ਵੈਲੀ ਬੰਦੇ ਹਾਂਨਡੀਏ ਨੀ ਏਹਦਾ ਹੀ ਕਰਦੇ
ਜੱਟਾਂ ਦੇ ਪੁੱਤ ਹਾਂਨਡੀਏ ਨੀ ਏਹਦਾ ਹੀ ਕਰਦੇ
ਚੜੀ ਜਵਾਨੀ ਹਾਂਨਡੀਏ ਕ੍ਯੂਂ ਵਾਕੇ ਕਰਦੇ
ਵੈਲੀ ਬੰਦੇ ਹਾਂਨਡੀਏਨੀ ਏਹਦਾ ਹੀ ਕਰਦੇ

ਹਾਏ ਫਿਕਰ ਕ੍ਯੂਂ ਨੀ ਤੁਹਾਡੇ ਕਿੰਨੇ ਖੁੱਲੇ ਖਰ੍ਚੇ
ਓ ਜੇਬ ਵੀ ਖਾਲੀ ਹੋ ਜਾਏ ਤਾਵਈ ਰਾਜੇਯਾ ਵਰਗੇ
ਵੇ ਕਿ ਮਿਲਦਾ ਕ੍ਯੂਂ ਜਾਂ ਜਾਂ ਕੇ ਲੈਂਦੇ ਪੰਗੇ
ਓ ਕਿਹ੍ੜਾ ਦੇਖ ਕੇ ਜਾਂਦੀ ਆ ਜਿਹੜੀ ਵੀ ਲੰਗੇ

ਭਲੇ ਜਚ੍ਦੇ ਹਥ ਜਦੋ ਮੁੱਛਾਂ ਤੇ ਧਰਦੇ
ਓ ਵੈਲੀ ਬੰਦੇ ਹਾਂਨਡੀਏ ਨੀ ਏਹਦਾ ਹੀ ਕਰਦੇ
ਜੱਟਾਂ ਦੇ ਪੁੱਤ ਹਾਂਨਡੀਏ ਨੀ ਏਹਦਾ ਹੀ ਕਰਦੇ
ਚੜੀ ਜਵਾਨੀ ਹਾਂਨਡੀਏ ਕ੍ਯੂਂ ਵਾਕੇ ਕਰਦੇ
ਵੈਲੀ ਬੰਦੇ ਹਾਂਨਡੀਏਨੀ ਏਹਦਾ ਹੀ ਕਰਦੇ

ਓ ਤੇਜੀ ਤੇਜੀ ਸੁਨੇਯਾ ਆਏ ਮੈਂ ਨਾਮ ਜੱਟ ਦਾ
ਓ ਲੁਧਿਆਣੇ ਵਿਚ ਚਲਦਾ ਆਏ ਸ਼ਰੇਆਮ ਜੱਟ ਦਾ
ਹਨ ਭੱਜਦੇ ਮੈਂ ਦੇਖੇ ਆ ਜੋ ਤੇਰੇ ਨਾਲ ਲੜਦੇ

ਓ ਵੈਲੀ ਬੰਦੇ ਹਾਂਨਡੀਏ ਨੀ ਏਹਦਾ ਹੀ ਕਰਦੇ
ਜੱਟਾਂ ਦੇ ਪੁੱਤ ਹਾਂਨਡੀਏ ਨੀ ਏਹਦਾ ਹੀ ਕਰਦੇ
ਚੜੀ ਜਵਾਨੀ ਹਾਂਨਡੀਏ ਕ੍ਯੂਂ ਵਾਕੇ ਕਰਦੇ
ਵੈਲੀ ਬੰਦੇ ਹਾਂਨਡੀਏਨੀ ਏਹਦਾ ਹੀ ਕਰਦੇ
Đăng nhập hoặc đăng ký để bình luận

ĐỌC TIẾP