ਵੇਖਣ ਲਈ ਜਿਸ ਰਾਤ ਤੂੰ VCR ਲਿਆਨਦਾ ਸੀ
ਪਿੰਡ ਦੇ ਸਾਰੇ ਮੁੰਡਿਆਂ ਨੂੰ ਤੂੰ ਘਰੇ ਬੁਲਾਂਦਾ ਸੀ
ਦੂਜੇ ਦਿਨ ਤੂੰ ਤੜਕੇ ਸਾਡੇ ਘਰ ਵੱਲ ਆਉਂਦਾ ਸੀ
ਮੈਂ ਅੱਜ ਨੀ ਜਾਣਾ ਸਕੂਲੇ ਕਹਿ ਮੇਰੀ ਜਾਂ ਸੁਕੋਨਦਾ ਸੀ
ਤੇਰੇ ਹੇਠ ਦੇ ਵੰਡਦੀ ਸੀ ਮੈਂ ਚੂੰਡਿਆ ਕਰਚੇ ਵੇ
ਜਦੋ sick leave ਦੀ ਅਰਜੀ ਤੈਥੋਂ ਫੱੜਦੀ ਹੁੰਦੀ ਸੀ
ਹਾਂ 8 ਕ ਸਾਲ ਵਲੈਤ ਚ ਲੈ ਕੇ ਸਕਲ ਵੀ ਭੁੱਲ ਗਈ ਏ
ਵੇ ਮੈਂ ਵੀ ਤੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ
ਹਾਂ ਮੈਂ ਵੀ ਤਾਂ ਤੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ