Yeah, yeah Dark MC, Angel, we're back again
Yeah, yeah Miss Pooja
Kings of the new generation, let's go
ਤੇਰੀ ਹਾਂ ਮੈ ਤੇਰੀ ਸਦਾ ਰਹੁ ਗੀ ਅਮੀਨ
ਸੋਹਣਿਆਂ ਵੇ ਸੱਜਣਾ ਤੂ ਕਰਲੇ ਯਕੀਨ
ਤੇਰੀ ਹਾਂ ਮੈ ਤੇਰੀ ਸਦਾ ਰਹੁ ਗੀ ਅਮੀਨ
ਸੋਹਣਿਆਂ ਵੇ ਸੱਜਣਾ ਤੂ ਕਰਲੇ ਯਕੀਨ
ਵਾਦਾ ਮੇਰਾ ਓ ਦਿਲਦਾਰਾ,ਵਾਦਾ ਮੇਰਾ ਓ ਦਿਲਦਾਰਾ ਸਮਝ ਨਾ ਲਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ

Hey, put them [A]hands in the air (c'mon)
Hey, put them [A]hands in the air
Hey, put them [A]hands in the air
Hey, put them [A]hands in the air (let's go)
ਸੋਚਾ ਦੇ ਵਿਚ ਸੋਚੀ ਜਾਵਾ ਖਾਵਬਾ ਦੇ ਵਿਚ ਤੈਨੂੰ ਪਾਵਾਂ

ਤੇਰੇ ਬਾਜੋਂ ਹੁਣ ਦਿਲਦਾਰਾ ਤੇਰੇ ਬਾਜੋਂ ਦਿਲਦਾਰਾ ਔਖਾ ਗੁਜ਼ਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
I'm the top man, I provide you [A7with security
I got [Fm7]the ɾemedy, yeah, I'mma set you [A7free
Are you [A7ɾeady for [Dm7]sweating, you [A7don't wanna be [Am]checking
Taking a gap, I cannot see you [A7betting
Don't hold back now, boy, I need your letting
Light up your mouth now
No ɾegretting
I am the white gyal, the one to [C7]be
You know I'm the one, I will set you [A7free
ਮੇਰੇ ਦਿਲ ਵਿਚ ਖਾਤਾ ਤੇਰਾ ਨੀ ਜਮਾ ਕਰ ਲੇ ਪਿਆਰ ਬਥੇਰਾ ਨੀ
ਹੋ ਮੇਰੇ ਦਿਲ ਵਿਚ ਖਾਤਾ ਤੇਰਾ ਨੀ ਜਮਾ ਕਰ ਲੇ ਪਿਆਰ ਬਥੇਰਾ ਨੀ
ਜੀਣਾ ਮਰਨਾ ਨਾਲ ਤੇਰੇ ਹੁਣ ਜੀਣਾ ਮਰਨਾ ਨਾਲ ਤੇਰੇ ਤੂੰ ਯਾਰ ਸਹਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
Balkar ਤੇਰੇ ਤੇ ਮਰਦੀ ਆ, ਹੋ Balkar ਤੇਰੇ ਤੇ ਮਰਦੀ ਆ
Balkar ਤੇਰੇ ਤੇ ਮਾਰਦੀ ਆ ਦਿਲੋ ਪਿਆਰ ਤੈਨੂੰ ਮੈ ਕਰਦੀ ਆ
Laltonvala ਆਪਣੀ ਬਣਾ ਲੇ Laltonvala ਆਪਣੀ ਬਣਾ ਲੇ ਕਰਨਾ ਕਿਨਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
ਹੋ ਇਨ੍ਹਾਂ ਰੱਬ ਉੱਤੇ ਨਹੀਓ ਇਤਬਾਰ ਜਿਨਾ ਤੇਰੇ ਉੱਤੇ ਯਾਰਾ ਵੇ
Back on [C7]the tɾack, bringing it back, you [A7know I won't
Heating the tɾack, getting the sight, yeah, here we go
Two of the best, do it again, you [A7don't know