Fishcut

ਰੌਬ ਰਾਬ ਕਿੱਸੇ ਦਾ ਨਾ ਮੈਂ ਜਰਦੀ
ਕਿੱਸੇ ਦਾ Swag ਨਾ ਮੈਂ followਕਰਦੀ
ਰੌਬ ਰਾਬ ਕਿੱਸੇ ਦਾ ਨਾ ਮੈਂ ਜਰਦੀ
ਕਿੱਸੇ ਦਾ Swag ਨਾ ਮੈਂ followਕਰਦੀ
ਹੁਸਨਾ ਦਾ end ਮੇਰਾ ਵਖਰਾ Trend
ਹੁਸਨਾ ਦਾ end ਮੇਰਾ ਵਖਰਾ Trend
ਖੁੰਜ ਰੌਬ ਲਯਾ ਨੈਰੋ ਸਲਵਾਰ ਦਾ

Puts Your Hands Up…

Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ Style ਤੇਰੀ ਨਾਰ ਦਾ
ਚਕਮਾ ਪਜਾਮਾ ਤੇਰੀ ਨਾਰ ਦਾ

Dj Dips…!

ਗੁਡ ਵਿਲ ਕਾਰਡਿਯਨ ਚਾਂਦੀ ਦਿਯਨ ਝਾੰਝੜਾ
ਮਾਨ ਕਰੇ ਜੁੱਤੀ ਦਿਲਦਾਰ ਵੇ ਮਾਨ ਕਰੇ ਜੁੱਤੀ ਦਿਲਦਾਰ ਵੇ
ਸਾਦਗੀ ਮੇਰੀ ਦਾ ਜਗ ਹੋ ਗਯਾ ਦੀਵਾਨਾ
ਜੱਟੀ ਕਰਦੀ ਨਾ ਕੋਈ ਵੀ ਸ਼ਿੰਗਾਰ ਵੇ ਕਰਦੀ ਨਾ ਕੋਈ ਵੀ ਸ਼ਿੰਗਾਰ ਵੇ
ਪਤਲਾ ਜੇ ਲੱਕ ਮੇਰੀ ਟੂਣੇ ਹਾਰੀ ਅੱਖ
ਪਤਲਾ ਜੇ ਲੱਕ ਮੇਰੀ ਟੂਣੇ ਹਾਰੀ ਅੱਖ
ਉੱਤੋ ਨਖੜਾ ਵ ਕੇਹਰ ਗੁਜ਼ਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ Style ਤੇਰੀ ਨਾਰ ਦਾ
ਚਕਮਾ ਪਜਾਮਾ ਤੇਰੀ ਨਾਰ ਦਾ ਹਾਂ

ਕੋਠੀ ਵਾਲਾ ਮੋਹਨੀਯਾ ਮੈਂ ਭੰਗੜਾ ਕਵੀਨ
ਰਖਾ ਹਾਣ ਦਿਆ ਕੂਡਿਯਾ ਜੋ ਠੁੱਕ ਵੇ
ਹਾਣ ਦਿਆ ਕੂਡਿਯਾ ਜੋ ਠੁੱਕ ਵੇ
ਜਿਦੜੋ ਵੀ ਲਗ ਜਾਵਾ ਕਾਲਜੇ ਮੈਂ ਡੰਗ ਜਾਵਾ
ਓਏ ਸੋਹਣੀਯਾ ਹੈ ਘੈਂਟ ਮੇਰੀ look ਵੇ
ਸੋਹਣੀਯਾ ਹੈ ਘੈਂਟ ਮੇਰੀ look ਵੇ
ਸੰਜ ਵ ਨਾ ਯਾਰੀ ਉੱਤੋ ਕਾਇਮ ਸਰਦਾਰੀ
ਸੰਜ ਵ ਨਾ ਯਾਰੀ ਉੱਤੋ ਕਾਇਮ ਸਰਦਾਰੀ
ਜੱਟੀ ਤੇਰੀ ਆਏਜਓ ਦਿਲ ਤੂ ਨਿਹਰਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ ਪਜਾਮਾ ਤੇਰੀ ਨਾਰ ਦਾ
Fishcut ਸੂਟ ਮੇਰਾ ਅੱਤ ਹੀ ਕਰਾਵੇ
ਉੱਤੋ ਚਕਮਾ Style ਤੇਰੀ ਨਾਰ ਦਾ
ਚਕਮਾ ਪਜਾਮਾ ਤੇਰੀ ਨਾਰ ਦਾ ਹਾਂ
Đăng nhập hoặc đăng ký để bình luận

ĐỌC TIẾP