Baari Baari Barsi

ਤੂ ਆਯਾ ਐਵੇ ਨਈ ਓ ਜ਼ਿੰਦਗੀ ਚ ਮਿਠੇਯਾ
ਜੰਗ ਲੜ ਕੇ ਮੁਕੱਦਰਾਂ ਨੇ ਜਿੱਤੇਯਾ
ਤੂ ਆਯਾ ਐਵੇ ਨਈ ਓ ਜ਼ਿੰਦਗੀ ਚ ਮਿਠੇਯਾ
ਜੰਗ ਲੜ ਕੇ ਮੁਕੱਦਰਾਂ ਨੇ ਜਿੱਤੇਯਾ
ਫਿਕਰ ਕਰੀ ਨਾ ਕਿਸੇ ਗੱਲ ਦਾ
ਫਿਕਰ ਕਰੀ ਨਾ ਕਿਸੇ ਗੱਲ ਦਾ
ਤੈਨੂ ਟੇਵੇਆਂ ਚ ਗੁੰਧ ਲੇਯਾ ਨਾਰ ਨੇ
ਹਾਂ!
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ

ਸੋਣੇਯਾ ਤੂ ਹੁਣ ਨੀਂਦਾਂ ਕੱਚੀਆਂ ਚੋ ਉਠਦਾ
ਚੰਨ ਤਾਰੇਆਂ ਤੋਂ ਮੇਰਾ ਹਾਲ ਚਾਲ ਪੁਛਦਾ
ਸੋਣੇਯਾ ਤੂ ਹੁਣ ਨੀਂਦਾਂ ਕੱਚੀਆਂ ਚੋ ਉਠਦਾ
ਚੰਨ ਤਾਰੇਆਂ ਤੋਂ ਮੇਰਾ ਹਾਲ ਚਾਲ ਪੁਛਦਾ
ਹੋ ਦੇਖੀ ਜਾਯੀ ਅੱਗੇ ਅੱਗੇ ਸੋਣੇਯਾ
ਦੇਖੀ ਜਾਯੀ ਅੱਗੇ ਅੱਗੇ ਸੋਣੇਯਾ
ਅਜੇ ਰੰਗ ਕਿ ਦਿਖੌਨੇ ਮੇਰੇ ਪ੍ਯਾਰ ਨੇ
ਹਾਂ!
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ

ਸਿਰੋਂ ਲੈਕੇ ਪੈਰਾਂ ਤਕ ਤੇਰੀਆਂ ਮੈਂ ਤੇਰੀਆਂ
ਤਾਂਹੀ ਤੈਨੂ ਨੇਹਰੀ ਵਾਂਗ ਔਣ ਯਾਦਾਂ ਮੇਰੀਆਂ
ਸਿਰੋਂ ਲੈਕੇ ਪੈਰਾਂ ਤਕ ਤੇਰੀਆਂ ਮੈਂ ਤੇਰੀਆਂ
ਤਾਂਹੀ ਤੈਨੂ ਨੇਹਰੀ ਵਾਂਗ ਔਣ ਯਾਦਾਂ ਮੇਰੀਆਂ
ਪੌਂਨਚੇਯਾ ਤੇ ਨਚਦੀ ਮੈਂ ਫਿਰਦੀ
ਪੌਂਨਚੇਯਾ ਤੇ ਨਚਦੀ ਮੈਂ ਫਿਰਦੀ
ਜਦੋਂ ਦੇ ਤੇਰੇ ਨਾਲ ਹੋਏ ਕਰਾਰ ਨੇ
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ

ਜੇ ਕਿੱਤਾ double cross ਕੋਯੀ ਮੈਥੋਂ ਬੁਰੀ ਹੋਣੀ ਨਾ
ਮੇਰੇ ਵਾਂਗੂ ਚੌਣ ਵਾਲੀ ਹੋਰ ਕੁੜੀ ਹੋਣੀ ਨਾ
ਜੇ ਕਿੱਤਾ double cross ਕੋਯੀ ਮੈਥੋਂ ਬੁਰੀ ਹੋਣੀ ਨਾ
ਮੇਰੇ ਵਾਂਗੂ ਚੌਣ ਵਾਲੀ ਹੋਰ ਕੁੜੀ ਹੋਣੀ ਨਾ
Singhjeet ਪਿੰਡ ਚਨਕੋਈਆਂ ਦੇ
Singhjeet ਪਿੰਡ ਚਨਕੋਈਆਂ ਦੇ
ਦੋਨੋ ਤਰਹ ਦੇ ਕੁੜੀ ਕੋਲ ਹਥਿਆਰ ਨੇ
ਹਾਂ!
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ
ਬਾਰੀ ਬਾਰੀ ਬਰਸੀ ਖੱਟਣ ਗਯੀ ਸੀ
ਤੈਨੂੰ ਖੱਟ ਕੇ ਲੇ ਆਂਦਾ ਮੁਟਿਆਰ ਨੇ

ਖੱਟ ਕੇ ਲੇ ਆਂਦਾ ਮੁਟਿਆਰ ਨੇ
Đăng nhập hoặc đăng ký để bình luận

ĐỌC TIẾP