Ford ਦਾ ਰੰਗਾਟ ਮੈਨੂ ਸੁਣ ਦਾ ਸੀ ਘਰੇ
ਪਾਣੀ ਪਾਣੀ ਹੋ ਗਯੀ ਦਿਲ ਧਕ ਧਕ ਕਰੇ
ਹਾਂ Ford ਦਾ ਰੰਗਾਟ ਮੈਨੂ ਸੁਣ ਦਾ ਸੀ ਘਰੇ
ਪਾਣੀ ਪਾਣੀ ਹੋ ਗਯੀ ਦਿਲ ਧਕ ਧਕ ਕਰੇ
ਕਿੰਨੇ ਵਾਰੀ ਬਾਪੂ ਜੀ ਨੇ ਸਮਝਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਕਾਤੋਂ ਗੀਤ ਚਮਕੀਲੇ ਦਾ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਓ ਪੱਕ ਗਾਯੀ ਕਣਕ ਰੌਨੀ ਰਾਤਾਂ ਨੂ ਸੀ ਕਰੀ
ਲਾਕੇ ਲੰਡੂ ਜਿਹਾ ਪੇਗ ਕਹੀ ਮੋਢੇ ਉੱਤੇ ਤਰੀ
ਹੋਏ ਪੱਕ ਗਾਯੀ ਕਣਕ ਰੌਨੀ ਰਾਤਾਂ ਨੂ ਸੀ ਕਰੀ
ਲਾਕੇ ਲੰਡੂ ਜਿਹਾ ਪੇਗ ਕਹੀ ਮੋਢੇ ਉੱਤੇ ਤਰੀ
ਮਾਸਾ ਗੀਤ ਚਮਕੀਲੇ ਦਾ ਹਥ ਆਯਾ
ਨੀ ਮੋੜ ਲੇਯਾ Ford ਪਿੰਡ ਨੂ
ਨੀ ਤੇਰਾ ਸੋਣੀਏ ਖਿਆਲ
ਤੇਰਾ ਸੋਣੀਏ ਖਿਆਲ ਜਦੋ ਆਯਾ,
ਨੀ ਮੋੜ ਲੇਯਾ Ford ਪਿੰਡ ਨੂ
ਤੇਰਾ ਸੋਣੀਏ ਖਿਆਲ ਜੇਦੋ ਆਯਾ,
ਨੀ ਮੋੜ ਲੇਯਾ Ford ਪਿੰਡ ਨੂ
ਔਂਦਾ ਸੀ ਤੂ ਸੋਣੇਯਾ ਆਵਾਜ਼ ਫੁੱਲ ਛੱਡੀ ਵੇ
ਮੁੜ ਮੁੜ ਕਰਦੀ ਸੀ ਮੈਨੂ ਬੇਬੇ ਵੱਡੀ ਵੇ ਹਾਂ ਮੈਨੂ ਬੇਬੇ ਵੱਡੀ ਵੇ
ਔਂਦਾ ਸੀ ਤੂ ਸੋਣੇਯਾ ਆਵਾਜ਼ ਫੁੱਲ ਛੱਡੀ ਵੇ
ਮੁੜ ਮੁੜ ਕਰਦੀ ਸੀ ਮੈਨੂ ਬੇਬੇ ਵੱਡੀ ਵੇ
ਕਿਹੰਦੀ ਪੁੱਤ ਨੂ ਹੈ ਤੂ ਚਮਲਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਕਾਤੋਂ ਗੀਤ ਚਮਕੀਲੇ ਦਾ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਹੋ ਟਾਇਟ ਜੇਦੋ ਹੋ ਗਯਾ ਸ਼ਰਾਬੀ ਤੇਰਾ ਢੋਲ ਨੀ
ਫੂਕਦੇ ਸੀ ਕਾਲਜਾ ਰਿਕਾਰਟ ਵਾਲੇ ਬੋਲ ਨੀ
ਹੋ ਟਾਇਟ ਜੇਦੋ ਹੋ ਗਯਾ ਸ਼ਰਾਬੀ ਤੇਰਾ ਢੋਲ ਨੀ
ਫੂਕਦੇ ਸੀ ਕਾਲਜਾ ਰਿਕਾਰਟ ਵਾਲੇ ਬੋਲ ਨੀ
ਅੱਜ ਸੁਰਗਾਂ ਦਾ ਝੂਟਾ ਜਿਹਾ ਲਯਾ,
ਨੀ ਮੋੜ ਲੇਯਾ Ford ਪਿੰਡ ਨੂ
ਨੀ ਤੇਰਾ ਸੋਣੀਏ ਖਿਆਲ
ਤੇਰਾ ਸੋਣੀਏ ਖਿਆਲ ਜਦੋ ਆਯਾ,
ਨੀ ਮੋੜ ਲੇਯਾ Ford ਪਿੰਡ ਨੂ
ਤੇਰਾ ਸੋਣੀਏ ਖਿਆਲ ਜੇਦੋ ਆਯਾ,
ਨੀ ਮੋੜ ਲੇਯਾ Ford ਪਿੰਡ ਨੂ
ਪਿੰਡ ਸੀ ਧਨੇਠਾ ਤੇਰੀ ਕਰਦਾ ਤਰੀਫ ਵੇ
ਸਾਰਿਆਂ ਮਲੰਗਾਂ ਵਿੱਚੋਂ ਤੂੰਹੀ ਸੀ ਸ਼ਰੀਫ ਵੇ ਹਾਂ ਤੂੰਹੀ ਸੀ ਸ਼ਰੀਫ ਵੇ
ਪਿੰਡ ਸੀ ਧਨੇਠਾ ਤੇਰੀ ਕਰਦਾ ਤਰੀਫ ਵੇ
ਸਾਰਿਆਂ ਮਲੰਗਾਂ ਵਿੱਚੋਂ ਤੂੰਹੀ ਸੀ ਸ਼ਰੀਫ ਵੇ
ਹੁਣ ਲੰਡਰ ਤੂੰ ਲੋਕਾਂ ਤੋਂ ਕਹਾਇਆ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਕਾਤੋਂ ਗੀਤ ਚਮਕੀਲੇ ਦਾ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਵੇ ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਘਰ ਦੀ ਸੀ ਗੱਡੀ ਜਦੋਂ ਚੜ ਗਈ ਦਿਮਾਗ ਨੂੰ
ਭੁੱਲ ਗਯਾ Bunty Bains ਚੱਕ ਕੇ ਆਵਾਜ਼ ਨੂੰ
ਘਰ ਦੀ ਸੀ ਗੱਡੀ ਜਦੋਂ ਚੜ ਗਈ ਦਿਮਾਗ ਨੂੰ
ਭੁੱਲ ਗਯਾ Bunty Bains ਚੱਕ ਕੇ ਆਵਾਜ਼ ਨੂੰ
ਨਾਲ ਨਾਲ ਚਮਕੀਲੇ ਦੇ ਸੀ ਗਾਯਾ
ਨੀ ਮੋੜ ਲੇਯਾ Ford ਪਿੰਡ ਨੂ
ਨੀ ਤੇਰਾ ਸੋਣੀਏ ਖਿਆਲ
ਤੇਰਾ ਸੋਣੀਏ ਖਿਆਲ ਜਦੋ ਆਯਾ
ਨੀ ਮੋੜ ਲੇਯਾ Ford ਪਿੰਡ ਨੂ
ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ
ਤੇਰਾ ਸੋਣੀਏ ਖਿਆਲ ਜਦੋ ਆਯਾ
ਨੀ ਮੋੜ ਲੇਯਾ Ford ਪਿੰਡ ਨੂ
ਕਾਤੋਂ ਗੀਤ ਚਮਕੀਲੇ ਦਾ ਤੂੰ ਲਾਯਾ
ਵੇ ਔਣ ਗੇ ਓਲਾਂਭੇ ਪਿੰਡ ਚੋਂ