Gippy Grewal
Afsana Khan
Enzo
ਹੋ ਕਮ ਸਾਰੇ ਕਰਦਾ black ਵੇ
ਤੈਨੂ police ਵੀ ਕਰਦੀ track ਵੇ
ਹੋ ਕਮ ਸਾਰੇ ਕਰਦਾ black ਵੇ
ਤੈਨੂ police ਵੀ ਕਰਦੀ tɾack ਵੇ
ਓ ਛਡ!
ਹੋ ਮੇਰੇ ਕੋਲੇ ਪ੍ਯਾਰ ਨਾਲ ਬੈਠ ਤਾਂ ਸਹੀ
ਹਾਏ ਲੈਣਾ ਕਿ ਏ ਬਾਹਾਂ ਉੱਤੇ tatoo ਖੂਣੇ ਤੋਂ
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ
ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ
Tension [C7]ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ
ਵੇ ਮੈਂ ਡਰਦੀ ਡਰਦੀ, ਹੋ ਵੇ ਮੈਂ ਡਰਦੀ ਡਰਦੀ
ਹੋ ਗਲ ਕਰਾਂ stɾaight ਨਾ ਮੈਂ ਗੋਲ ਨੀ
ਜੱਟ ਮੌਤ ਨੂ ਵੀ ਕਰਦੇ ਮਖੌਲ ਨੀ
ਮਖੌਲ ਨੀ ਹੀ
ਹੋ ਗਲ ਕਰਾਂ stɾaight ਨਾ ਮੈਂ ਗੋਲ ਨੀ
ਜੱਟ ਮੌਤ ਨੂ ਵੀ ਕਰਦੇ ਮਖੌਲ ਨੀ
ਅੱਜ 3-4 ਬੰਦਿਆਂ ਦਾ ਕੰਡਾ ਕਡਨਾ
ਲਾਯੀ ਨਹੀਂ ਓ ਜਾਣੀ ਤੇਰੀ ਸਾਰ ਬਲੀਏ
ਹੋ ਗਡੀ ਚ ਗਡੀ ਚ ਮੇਰੇ ਯਾਰ ਬਲੀਏ
ਡਿੱਕੀ ਚ ਡਿੱਕੀ ਚ ਹਥਿਆਰ ਬਲੀਏ
ਥਾਣੇ ਅੱਜ ਕਲ ਦਾ ਏ ਨਾਲ ਯਾਰਾਂ ਦੇ
Car ਵਿਚ ਬਣੀ ਪਯੀ ਆ bar ਬਲੀਏ
ਹੋ ਗਡੀ ਚ ਗਡੀ ਚ, ਹਾਂ ਡਿੱਕੀ ਚ ਡਿੱਕੀ ਚ
ਹੋ ਯਾਰ ਤੇਰੇ ਨਾਲ ਜਿਵੇ ਫੌਜ ਵੇ ਜੱਟਾ
ਘੁਮਦੇ ਆ ਕਾਲੀ ਲੈਕੇ dodge ਵੇ ਜੱਟਾ
ਮੇਰੇ ਉੱਤੇ ਕੁਝ ਵੀ spend ਨਾ ਕਰੇ
ਸੁੰਨਾ ਪੇਯਾ ਸੁੰਨਾ ਮੇਰਾ nose ਵੇ ਜੱਟਾ
ਦੇਖੀ ਕਿੱਥੇ ਐਵੇ ਨਾ ਤੂ ਮਿਟੀ ਕਰਦੀ
ਹਾਏ ਤੇਰੇ ਨਾਲ ਜੀਨ ਦੇ ਆ ਖਾਬ ਬੁਣੇ ਜੋ
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ
ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ
Tension [C7]ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ
ਵੇ ਮੈਂ ਡਰਦੀ ਡਰਦੀ, ਹੋ ਵੇ ਮੈਂ ਡਰਦੀ ਡਰਦੀ
ਹੋ ਦਿਲ ਸ਼ੇਰ ਜਿਡਾ ਚਾਹੀਦਾ ਏ ਮਥਾਂ ਲੌਣ ਲਯੀ
ਜੱਟ ਦੇ ਗਲਾਂ ਵੇ ਵਿਚ ਹਥ ਪੌਣ ਲਯੀ
ਦਰ ਤੇ ਸ਼ਿਕਾਇਤਾਂ ਸਬ ਦੂਰ ਕਰ ਦੂੰ
ਲ ਦੂੰ ਨੱਕ ਨੂ ਮੈਂ ਕੋਕਾ ɾifle ਆਂ ਚਲਾਉਣ ਲਯੀ
Barbecue ਚਲੁਗਾ ਨੀ Backyard ਚ
ਤਾਜ਼ਾ ਤਾਜ਼ਾ ਕੀਤਾ ਏ ਸ਼ਿਕਾਰ ਬਲੀਏ
ਹੋ ਗਡੀ ਚ ਗਡੀ ਚ ਮੇਰੇ ਯਾਰ ਬਲੀਏ
ਡਿੱਕੀ ਚ ਡਿੱਕੀ ਚ ਹਥਿਆਰ ਬਲੀਏ
ਥਾਣੇ ਅੱਜ ਕਲ ਦਾ ਏ ਨਾਲ ਯਾਰਾਂ ਦੇ
Car ਵਿਚ ਬਣੀ ਪਯੀ ਆ bar ਬਲੀਏ
ਹੋ ਗਡੀ ਚ ਗਡੀ ਚ, ਹਾਂ ਡਿੱਕੀ ਚ ਡਿੱਕੀ ਚ
ਹੋ Sandhu ਆ ਵੇ ਸੁਣ Hajipur ਵਾਲੇਆ
ਹਾਂ ਦਸ ਕਿਹੜੀ ਗੱਲੋਂ ਨੀ ਤੂ ਕੀਤੀ call [Em]ਆ
Kulshan ਤੇਰੇ ਨਾਲ ਅੱਜ ਡਾਂਗ ਖੜਕੂ
ਹਾਂ ਚੁਪ ਕਰ ਨਾਲ Gippy Grewal ਆ
ਓ ɾisk ਤੇ ਨਾਮ ਸਾਡਾ ਰਿਹੰਦਾ peak ਤੇ
ਤੈਨੂ ਪਤਾ ਹੋਣਾ ਚਾਹੀਦਾ ਸੀ ਮੈਨੂ ਚੁਣੇ
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ
ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ
Tension [C7]ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ
ਵੇ ਮੈਂ ਡਰਦੀ ਡਰਦੀ
ਹੋ ਗਡੀ ਚ ਗਡੀ ਚ
ਵੇ ਮੈਂ ਡਰਦੀ ਡਰਦੀ
ਡਿੱਕੀ ਚ ਡਿੱਕੀ ਚ
ਵੇ ਮੈਂ ਡਰਦੀ ਡਰਦੀ
ਹੋ ਗਡੀ ਚ ਗਡੀ ਚ
ਵੇ ਮੈਂ ਡਰਦੀ ਡਰਦੀ