Vaddi Galbaat

ਹੋ ਇਕ ਡਬ ਨਾਲ ਰਖੇ ਅਧਿਯਾ
ਇਕ ਰਖੇ ਪਿਸਤੋਲ ਸੋਹਣੇਯਾ
ਇਕ ਚਾਂਦੀ ਦੀ ਡੱਬੀ ਚ ਫ਼ੀਮ ਰਖਦਾਏ
ਗੱਲਾਂ ਕਰਦਾ ਆਏ ਗੋਲ ਸੋਹਣੇਯਾ
ਵੇ ਇਕ ਚਲਦਾ ਫਰਾਰ ਕਲ ਤੋਂ
ਪਤਾ ਨਾਹੀਓ ਕਿਹਦੀ ਗੱਲ ਤੋਂ
ਪਂਗੇ ਲੈਂਦਾ ਮੌਤ ਨਾਲ ਵੇ
ਹੋ ਤੈਨੂ ਮਰਵੌਣਗੇ ਜੱਟਾ
ਜਿਹੜੇ ਰਿਹਿੰਦੇ ਤੇਰੇ ਨਾਲ ਨਾਲ ਵੇ
ਹੋ ਤੈਨੂ ਮਰਵੌਣਗੇ ਜੱਟਾ
ਜਿਹੜੇ ਰਿਹਿੰਦੇ ਤੇਰੇ ਨਾਲ ਨਾਲ ਵੇ
ਹੋ ਪੰਜ ਸਾਤ ਤੇਰੇ ਯਾਰ ਵੇ

ਹੋ ਕੋਯੀ ਗਲਬਾਤ ਵੱਡੀ ਹੌੂਗੀ
ਨਾ ਐਵੇਈਂ ਦੁਨਿਯਾ ਮਿਸਾਲ ਦਿੰਦੀ ਆ
ਰੌਲਾ ਹੋਵੇ ਜੇ group ਸਾਡੇ ਦਾ
ਪੁਲਿਸ ਵੀ ਟਾਲ ਦਿੰਦੀ ਆ
ਨਾ ਸਾਂਝੀ ਤੂ ਲੱਗੇ ਟੁੱਕੇ ਆ
ਜਾਂ ਦਿੰਦੇ ਨਾ ਸ਼ਿਕਾਰ ਸੁੱਕੇ ਆ
ਸ਼ੇਰ ਜੱਟ ਨਾਲ ਆਹਾ ਬਾਜ਼ ਨੀ
ਹੋ ਯਾਰਾਂ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ
ਐਨਾ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ
ਯਾਰਾਂ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ

GUR SIDHU MUSIC

ਹੋ ਦੇਸੀ ਲਗਦੇ ਤੁੱਸੀ look ਤੋਂ
ਵੈਲੀ ਲਗਦੇ ਖੱਡੀ ਕਾਲੀ ਲੁਕ ਤੋਂ

ਹੋ ਤੂ ਤਾਂ ਬੋਲ ਲੀ ਕੋਯੀ ਗੱਲ ਨੀ
ਹੁੰਨ ਜੱਟ ਦੀ ਵੀ ਸੁਣੀ ਬਿੱਲੋ ਚਲ ਨੀ
ਹੋ ਗੱਲ ਜੇ ਆ ਤੌਰ ਦੀ ਨੀ ਘੜੀ ਆ ਡੇਯੋਰ ਦੀ
ਤੇ ਖੇਸੀ ਆ ਪੂਰੇ ਦੀ ਨੀ ਗੱਲ ਸਾਡੇ ਯੌੜ ਦੀ
ਚੱਲੇ ਪੈਸੇ ਸਾਰੇ ਨੀ

ਹੋ ਸੰਧੂ ਹਜ਼ੀਪੁਰ ਵਲੇਯਾ
ਕੁਲ ਸ਼ਨ ਕਿੰਨੇ ਹੋ ਗਾਏ ਸਾਲ ਆ
ਵੇ ਮੈਨੂ ਤੂ ਵੇਖਾਯਾ ਤਾਜ ਨੀ

ਹੋ ਯਾਰਾਂ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ
ਐਨਾ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ
ਯਾਰਾਂ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ

ਵੇ ਖੂਨ ਨਾਲ ਲਬੇਡੀ ਫਿਰੇ gift ਜੋ ਦਿਤੀ ਸੀ
ਪ੍ਯਾਰ ਨਾਲ ਤੈਨੂ ਜੱਟਾ ਕੋਟੀ ਵੇ
ਹੋ ਮੇਰੀ ਤਾਂ ਤੂ ਜਾਂ ਪਯੀ ਹੋਯੀ ਆ ਵੇ ਸੁੱਕਣੀ
ਤੈਨੂ ਗੱਲ ਲਗਦੀ ਏ ਛੋਟੀ ਵੇ

ਹੋ gym ਦਾ ਜੁਨੂਨ ਜੱਟ ਤੋਡ਼ ਦਾ ਕਨੂਨ
ਕਿਹਡਾ ਲਾ ਦੂਗਾ ਨੀ ਦੱਸ ਸਾਨੂ ਥੱਲੇ
ਮੁਚਹ ਨੂ ਮਰੋਡ ਐਨਾ ਹਿੱਕ ਵਿਚ ਜੋਰ
ਫੇਰ ਜੱਟ ਸਿਧਾ ਦੱਸ ਕਿਵੇਈਂ ਚੱਲੇ

ਹੁੰਦੀ ਤੇਰੀ tension [C7]ਬਡੀ
ਉਡੀਕ ਦੀ ਮੈਂ ਦਰਾਂ ਚ ਖਡ਼ੀ
ਜਦ ਚਾਕਦਾ ਨੀ ਤੂ call [Em]ਵੇ

ਹੋ ਤੈਨੂ ਮਰਵੌਣਗੇ ਜੱਟਾ
ਜਿਹੜੇ ਰਿਹਿੰਦੇ ਤੇਰੇ ਨਾਲ ਨਾਲ ਵੇ

ਹੋ ਯਾਰਾਂ ਦੇ ਸਿਰਾਨ ਦੇ ਉੱਤੇ ਹੀ
ਜੱਟ ਤੇਰਾ ਕਰੇ ਰਾਜ ਨੀ
Đăng nhập hoặc đăng ký để bình luận

ĐỌC TIẾP