ਹੱਕ ਮੰਗਦੀ ਜਨਤਾ ਤੇ
ਨਿੱਤ ਵਰਦੀ ਡਾਂਗ ਸਰਕਾਰੀ
ਖਾ ਲੇ ਥੋਡੀ Corruption ਨੇ
ਖਾ ਲੇ ਥੋਡੀ Corruption ਨੇ
ਵੈਲ ਵਾਂਗੂ ਵੱਧ ਦੀ ਬੇਰੁਜਗਾਰੀ
ਵਿਹਲੇ ਬੈਠੇ ਖੂੰਡਾ ਤੇ
ਵਿਹਲੇ ਬੈਠੇ ਖੂੰਡਾ ਤੇ
Degree ਯਾਂ ਵਿਚ file ਆਂ ਤੇ ਜੜੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਪੀ ਪੀ ਸਪਰਿਹਨ ਦੇਖ
ਕਿਸਾਣਾ ਕਰਤੇ ਲਿਟੇਰ ਖਾਲੀ
ਰੰਗ ਪੀਲੇ ਲੋਕਾਂ ਦੇ
ਰੰਗ ਪੀਲੇ ਲੋਕਾਂ ਦੇ
ਉੱਦ ਗਈ ਸੁਰਖ਼ ਬੁਲਾਣ ਤੋ ਲਾਲੀ
ਘਰ ਉਜੜੇ ਕਿੰਨੀਆਂ ਦੇ
ਘਰ ਉਜੜੇ ਕਿੰਨੀਆਂ ਦੇ
ਚੂਨੀਆਂ ਚਿੱਟੀਆਂ ਸਿਰਾਂ ਤੇ ਤੜਿਯਾਨ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਓ ਦਿਨ ਵੋਟਾਂ ਦੇ ਆਉਂਦੇ
ਤਾ ਹੰਜੂ ਮਗਰਮੱਛ ਦੇ ਵਰਸਣ
ਵਾਰਿਸ ਉੱਦਮ ਸੁਨਾਮੀਆਂ ਦੇ
ਵਾਰਿਸ ਉੱਦਮ ਸੁਨਾਮੀਆਂ ਦੇ
ਅੱਜ England [Bm]ਜਾਂ ਨੂ ਤਰਸਨ
ਦਰਿਆ ਛੇਵੇ ਵਿਚ ਰੂਡ ਗਏ
ਦਰਿਆ ਛੇਵੇ ਵਿਚ ਰੂਡ ਗਏ
ਜੇਬਾਂ ਨਸ਼ਿਆਂ ਦੇ ਨਾਲ ਭਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
67 ਸਾਲ ਬੀਤ ਗਏ ਨੇ
ਹਾਲੇ ਤਕ ਨਾ ਮਿਲੀ ਆਜ਼ਾਦੀ
ਹੱਕਾਂ ਲਈ ਬੋਲਦੇ ਆਂ
ਹੱਕਾਂ ਲਈ ਬੋਲਦੇ ਆਂ
ਸਾਨੂ ਆਖਣ ਓ ਅੱਤਵਾਦੀ
Amrit ਪਿੰਡ ਘੁੱਡੇ ਦਾ
Amrit ਪਿੰਡ ਘੁੱਡੇ ਦਾ
ਗੱਲਾਂ ਆਖ ਰਿਹਾ ਏ ਖਰਿਯਾਨ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ