Tung Tung Baje

ਲੋ ਬਈ ਮੁੰਡੇਯੋ ਜਿਹੜੀ ਟੀਮ ਜੀਤੂੰਗੀ
ਓਹਨੂ ਮੇਰੇ ਵਲੋ ਏਕ Bullet ਔਰ ਹਾਰਣ ਵਾਲੇ ਨੂ
ਮੇਰੇ ਵਲੋਂ ਬੋਹੁਤ ਸਾਰਾ ਪ੍ਯਾਰ!

ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਦਾ sound ਕਰਦਾ
ਟੁੰਗ ਟੁੰਗ ਦਾ sound ਕਰਦਾ
ਟੁੰਗ ਟੁੰਗ ਦਾ ਸਾਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹਾਯ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹਾਯ ਟੁੰਗ ਟੁੰਗ ਆਜ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਦਾ sound ਕਰ ਦਾ
ਟੁੰਗ ਟੁੰਗ ਦਾ sound ਕਰ ਦਾ
ਟੁੰਗ ਟੁੰਗ ਦਾ ਸਾਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਟੁੰਗ ਟੁੰਗ ਟੁੰਗ ਆਜ

ਲੋ ਬਈ ਕਿੱਡਾ ਸੋਹਣਾ ਸਮਾ ਬੰਧੇਯਾ ਏ
ਘੋੜਿਆਂ ਨੱਚ ਰਿਯਾ ਨੇ
ਔਰ ਮੈਂ ਤੁਹਨੂ ਸਾਰਿਆਂ ਨੂ ਦੰਦਾਂ ਨਾਲ ਟ੍ਰੈਕ੍ਟਰ ਖਿਚ ਕੇ ਦਿਖੌਣ ਓਏ

ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਧਾਦ ਪੇਯਾ ਬੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਸਾਹ ਤੇਯਾ ਡੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਧਾਦ ਪੇਯਾ ਬੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਸਾਹ ਤੇਯਾ ਡੋਲੇ
.ਧਾਦ ਨੇ ਆ ਕੇ ਖੋਲ ਦਿੱਤਾ

ਧਾਦ ਨੇ ਆ ਕੇ ਖੋਲ ਦਿੱਤਾ
ਧਾਦ ਨੇ ਆ ਕੇ ਖੋਲ ਦਿੱਤਾ
ਟੁੰਗ ਟੁੰਗ ਦਾ ਰਾਜ਼

ਮੇਰੇ ਬਿਨਾ ਤੂ ਕੱਲਾ ਕਿੱਡਾ ਵਜੇਂਗੇ ਆ ਤੂ ਟੁੰਗ ਟੁੰਗ ਆਜ (ਟੁੰਗ ਟੁੰਗ ਆਜ)

ਟੁੰਗ ਟੁੰਗ ਦਾ sound ਕਰਦਾ
ਹੋ ਹੋ ਟੁੰਗ ਟੁੰਗ ਦਾ sound ਕਰਦਾ
ਗੂੰਗ ਗੂੰਗ ਦੇ ਨਾਲ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਟੁੰਗ ਟੁੰਗ ਆਜ

ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ…
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ…

ਤੇਰੇ ਮੇਰੇ ਦਿਲ ਵਿਚ ਲਾਉਡ
ਤੇਰੇ ਮੇਰੇ ਦਿਲ ਵਿਚ ਲਾਉਡ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ.
ਤੇਰੇ ਮੇਰੇ ਦਿਲ ਵਿਚ ਲਾਉਡ
ਤੇਰੇ ਮੇਰੇ ਦਿਲ ਵਿਚ ਲਾਉਡ
ਤੇਰੇ ਮੇਰੇ ਦਿਲ ਵਿਚ ਲਾਉਡ
ਤੇਰੇ ਮੇਰੇ ਦਿਲ ਵਿਚ loud ਵਜਦਾ
ਹੋ ਚੱਲਾ ਬੇੜੀ ਭੂਰੇ ਵਾਟਾਂ ਮਹਿ ਦਾ
ਡੋਰ ਆਏ ਵੇ ਗਲ ਸੁਣ ਚੱਲੇਯਾ ਕਾਵਾਂ
ਵੇ ਮਾਵਾਂ ਠੰਡਿਆ ਛਾਵਾਂ .
Log in or signup to leave a comment

NEXT ARTICLE