Mr.Singh

ਸਿਰ ਤੇ ਪਗੜੀ ਟੋਰ ਹੈ ਤਗੜੀ
ਓਏ ਪੂਰੀ ਆਕੜ ਬਣੇ ਧਮਾਕੜ
ਜਿਗਰੇ ਸਾਡੇ ਸੱਬ ਤੋਂ ਵੱਡੇ
ਸਾਡੇ ਅੱਗੇ ਕੋਈ ਨਾਹ ਲਗੇ
ਓਏ ਮਾਰ ਮਾਰ ਕੇ ਬੜਕਾਂ
ਪੰਜਾਬੀ king ਅੱਜ ਜਚਨ ਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਸਿੰਘ ਅੱਜ ਨੱਚਣਗੇ

ਹੋ ਸਾਡੀ ਗੁੱਡੀ ਚੜਦੀ ਆ
ਓ ਦੁਨਿਯਾ ਸਾਥੋਂ ਸੜਦੀ ਏ
ਹੈਗਏ ਧੀਠ ਦਿਲ ਦੇ ਨੀਟ
ਕਰਦੇ ਨਹੀ ਕਿੱਸੇ ਨੂ cheat
ਸ਼ੇਰਾ ਵੱਲੇ ਰੌਬ ਯਾਰਾਂ
ਸਾਨੂੰ ਹੀ ਫੱਬੇਨ ਗੇਯ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਸਿੰਘ ਅੱਜ ਨੱਚਣਗੇ

Fashion [C7]ਦੇ ਵਿਚ ਜਿੰਦੇ ਏਯੇਏ
ਓਏ ਖੁਸ਼ੀ ਚ ਥੋੜੀ ਪੀਂਦੇ ਆ
ਬੰਦੇ ਧੇਟ ਦਿਲਾ ਦੇ great
ਖੁਲ ਕੇ ਕਰਦੇ celebrate
ਹੋ 1 ਨਹੀ ਜੀ 2 - 2 ਢੋਲ ਲੇਟ night ਤੱਕ ਵੱਜੇਣ ਗੇਯ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਖਾਲੀ ਕਰ ਦੋ ਵਿਹੜਾ mr. ਸਿੰਘ ਅੱਜ ਨੱਚਣਗੇ
ਸਿੰਘ ਅੱਜ ਨੱਚਣਗੇ
Đăng nhập hoặc đăng ký để bình luận

ĐỌC TIẾP