Sorry

Sorry, Sorry, Sorry

ਨੀ ਕੁੜੀਯੇ Sorry
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਦਿੱਲ ਤੇਰਾ ਏ ਕਾਲਾ
Photo [C7]filter ਵਾਲੀ ਗੋਰੀ
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ

Rav Hanjra ਨਾਲ ਕੁੜੀਯੇ ਤੇਰਾ ਲੰਗੀਆਂ ਨਹੀ ਮਹੀਨਾ
ਜਾ ਕੱਰਲੇ ਤੂੰ ਮੱਨ ਦੀ  ਮਰਜੀ
ਪਾ ਲੈ slim fit ਜਿਨਾ
Rav Hanjra ਨਾਲ ਕੁੜੀਯੇ ਤੇਰਾ ਲੰਗੀਆਂ ਨਹੀ ਮਹੀਨਾ
ਜਾ ਕੱਰਲੇ ਤੂੰ ਮੱਨ ਦੀ  ਮਰਜੀ
ਪਾ ਲੈ slim fit ਜਿਨਾ
ਤੇਰੇ ਪੱਉਟ ਤੇ ਮੈਨੂ daut ਬਡਾ ਏ
ਮੁੰਡੀਏਯਾ ਵਿੱਚ Shout Out ਬਡਾ ਏ
ਤੇਰੇ ਪੱਉਟ ਤੇ ਮੈਨੂ daut ਬਡਾ ਏ
ਮੁੰਡੀਏਯਾ ਵਿੱਚ Shout Out ਬਡਾ ਏ
daut ਬਡਾ ਏ, daut ਬਡਾ ਏ
ਤੂੰ ਇਕ ਨਾ ਸਾਡੀ ਗੋਰੀ
ਨੀ ਕੁੜੀਯੇ Sorry
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਦਿੱਲ ਤੇਰਾ ਏ ਕਾਲਾ
Photo [C7]filter ਵਾਲੀ ਗੋਰੀ
ਨੀ ਕੁੜੀਯੇ Sorry
ਕੁੜੀਯੇ Sorry
Snappy!!
ਫੇਰ ਸਿਨ ਕੁਛ ਹੋਰ ਹੋਨਾ ਸੀ
ਮਨ ਦੀ ਸਾਡੀ ਜੇ ਨੀ
ਸਾਰੀ ਦੁਨੀਯਾ ਭੁੱਲ ਬਨੋੰਦਾ
ਤੈਨੂੰ ਆਪਣੀ ਬੇਨੀ
ਫੇਰ ਸਿਨ ਕੁਛ ਹੋਰ ਹੋਨਾ ਸੀ
ਮਨ ਦੀ ਸਾਡੀ ਜੇ ਨੀ
ਸਾਰੀ ਦੁਨੀਯਾ ਭੁੱਲ ਬਨੋੰਦਾ
ਤੈਨੂੰ ਆਪਣੀ ਬੇਨੀ
ਕਿ ਹੋਯਾ ਅੱਪਾ Rich ਨਾ
ਪੱਰ ਕੱਰਦੇ ਕਿਸਨੂੰ ditch ਨਾ
ਕਿ ਹੋਯਾ ਅੱਪਾ Rich ਨਾ
ਪੱਰ ਕੱਰਦੇ ਕਿਸਨੂੰ ditch ਨਾ
ਗੱਲ ਸਾਫ ਸਾਫ ਮੇਹ ਕੇਹਣਾ
ਨਾ ਕੱਰਦਾ ਕੋਈ ਚੋਰੀ
ਨੀ ਕੁੜੀਯੇ Sorry Sorry
ਨੀ ਕੁੜੀਯੇ Sorry Sorry
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਦਿੱਲ ਤੇਰਾ ਏ ਕਾਲਾ Photo [C7]filter ਵਾਲੀ ਗੋਰੀ
ਨੀ ਕੁੜੀਯੇ Sorry, Sorry, Sorry
Sorry Sorry
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
ਨੀ ਕੁੜੀਯੇ Sorry ਏ ਵੇਹ ਗੱਲ ਤੇਰੇ ਨਾਲ ਤੋਰੀ
Log in or signup to leave a comment

NEXT ARTICLE