Gun ਵਰਗੀ ਬੋਲਿਆ ਪਾਵੇ
ਕੋਈ ਆਸ਼ਿਕ਼ ਨਾ ਮਰ ਜਾਵੇ
Gun ਵਰਗੀ ਬੋਲਿਆ ਪਾਵੇ
ਕੋਈ ਆਸ਼ਿਕ਼ ਨਾ ਮਰ ਜਾਵੇ
Illegal ਘੁਮਦਾ ਜਾਵੇ ਨੀ ਤੇਰਾ ਝੂਂਮਕਾ
ਨੀ ਤੇਰਾ ਝੂਂਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਹੋ Gucci I swear Prada I swear
ਓ ਦੂਣਾ ਨਾਲ ਮੈਨੂ ਤੇਰਾ ਲਗਦਾ affair
ਹੋ Gucci I swear Prada I swear
ਓ ਦੂਣਾ ਨਾਲ ਮੈਨੂ ਤੇਰਾ ਲਗਦਾ affair
ਦਿਲ ਦੀ ਗਲ ਬੁਝਦਾ ਜਾਵੇ ਨੀ ਤੇਰਾ ਝੂਂਮਕਾ
ਨੀ ਤੇਰਾ ਝੂਂਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਪਾਯਾ ਮੋਢੇ ਉੱਤੇ bag ਨੀ ਤੂ ਟੂਰੇ ਜ਼ਿਗ ਜ਼ੈਗ
ਮਾਰੇ entɾy club ਵਿਚ ਸੋਹਣੀਏ stag
ਪਾਯਾ ਮੋਢੇ ਉੱਤੇ bag ਨੀ ਤੂ ਟੂਰੇ ਜ਼ਿਗ ਜ਼ੈਗ
ਮਾਰੇ entɾy club ਵਿਚ ਸੋਹਣੀਏ stag
Illegal ਘੁਮਦਾ ਜਾਵੇ ਨੀ ਤੇਰਾ ਝੂਂਕਾ
ਨੀ ਤੇਰਾ ਝੂਂਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
ਬਿਨਾ license ਦੇ ਹਥਿਆਰ ਨੀ ਤੇਰਾ ਠੁਮਕਾ
ਨੀ ਤੇਰਾ ਠੁਮਕਾ
Đăng nhập hoặc đăng ký để bình luận
Đăng nhập
Đăng ký