Tru Talk

ਓ ਸ਼ੇਰ ਬਣੇ ਆ, snake ਬਣੇ ਨੀ ਯਾਰਾਂ ਲਯੀ ਕਦੇ ਆਪਾ fake ਬਣੇ ਨੀ

Fame ਲਯੀ use ਕਦੇ ਕਿੱਤੇ ਯਾਰ ਨਾ ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਓ ਦੀਵੇ ਜਿੰਨੀ ਛਡਦਾ glow face ਨੀ ਮਾਰ ਲਵੀ ਨਿਗਾਹ ਕਦੇ ਮਾਹਰਾ ਦੇ ਉੱਤੇ
ਮਾਰ ਲਵੀ ਨਿਗਾਹ ਕਦੇ ਮਾਹਰਾ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਥੱਲੇ ɾange ਕਾਲੀ ਰੂਹਾਂ white ਸੁਣ ਲੈ ਬਾਜ ਨਾਲੋਂ ਤੇਜ eyesight ਸੁਣ ਲੈ
ਦਿਲ ਤੇ ਜੋ ਮੂੰਹ ਤੇ ਆ 40 ਕਿੱਲੇ ਖੂਹ ਤੇ ਆਂ ਗੱਲਾਂ ਬਹੁਤ heavy ਨਾਹੀਓ light ਸੁਣ ਲੈ
ਗੱਲਾਂ ਬਹੁਤ heavy ਨਾਹੀਓ light ਸੁਣ ਲੈ
ਥੱਲੇ ɾange ਕਾਲੀ ਰੂਹਾਂ white ਸੁਣ ਲੈ ਬਾਜ ਨਾਲੋਂ ਤੇਜ eyesight ਸੁਣ ਲੈ
ਦਿਲ ਤੇ ਜੋ ਮੂੰਹ ਤੇ ਆ 40 ਕਿੱਲੇ ਖੂਹ ਤੇ ਆਂ ਗੱਲਾਂ ਬਹੁਤ heavy ਨਾਹੀਓ light ਸੁਣ ਲੈ
ਕਰੀਏ ਤਾਂ ਦਿਲ ਤੋ support ਕਰੀਏ ਫਾਇਦਾ ਕਿ ਏ ਐਵੇ ਖਾਦੀ ਖ਼ਾਰਾਂ ਦੇ ਉੱਤੇ
ਫਾਇਦਾ ਕਿ ਏ ਐਵੇ ਖਾਦੀ ਖ਼ਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ ਚਲਦੇ brain ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ ਬੋਲ ਕੇ Hater ਦੇ ਭੁਰੇ ਪੇਯੋ ਦੰਦ ਗੋਰੀਏ
Hater ਦੇ ਭੁਰੇ ਪੇਯੋ ਦੰਦ ਗੋਰੀਏ
ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ ਚਲਦੇ brain ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ ਬੋਲ ਕੇ Hater ਦੇ ਭੁਰੇ ਪੇਯੋ ਦੰਦ ਗੋਰੀਏ
ਹੋ ਚੰਗੇ ਮਾੜੇ ਕੱਮ ਮੇਰੇ ਮੂਹਰ ਖੜੇ ਜੋ ਮਾਨ ਮੈਨੂ ਮੇਰੇ ਓਹ੍ਨਾ ਯਾਰਾਂ ਦੇ ਉੱਤੇ
ਮਾਨ ਮੈਨੂ ਮੇਰੇ ਓਹ੍ਨਾ ਯਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਉੱਗਣ ਵਾਲਾ ਤਾਂ ਉੱਗ ਪੈਂਦਾ ਪਾਹਾੜ ਪੱਥਰ ਕਲਦੀ ਸੀ ਸੇਓਂਕ ਨੂੰ ਨਾ ਕਦੇ ਮਾੜੀ ਲੱਕੜ
ਕਬਰ ਨੂੰ ਦੇਖ ਜਜ ਕਰੀਦਾ ਨੀ ਬੁੱਤ ਨੂੰ ਖੁੱਲੇ ਕਿੱਤੇ ਟੱਕਰੋ ਐਡਾ ਵੀ ਨੀ ਟੱਕਰ
ਦੁਨਿਯਾ ਨੂੰ ਛਾਵੇ ਜਿਹਦੀ ਪੈਸਾ ਓ fruit ਏ ਨਾਲ ਖੜੇ ਸੁਖ ਜਿਹੜੇ ਯਾਰਾਂ ਨੂ ਸਲੂਟ ਏ
Fame ਨਾਲੇ ਪੈਸੇ ਪਿਛੇ ਭਜਦਾ ਨਹੀ ਔਜਲਾ ਆਖਿਰੀ ਨੂੰ ਸਿਵਿਆ ਤੇ ਮੁੱਕ ਜਾਣਾ ɾoute ਏ
ਆਖਿਰੀ ਨੂੰ ਸਿਵਿਆ ਤੇ ਮੁੱਕ ਜਾਣਾ ɾoute ਏ

ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ ਨੋਟ ਸਿੱਟੇ ਜੱਟ ਘੋੜਿਆ ਦੀ ɾace ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ ਲੱਗੀ news ਕਲ ਇਸ base ਤੇ
ਲੱਗੀ news ਕਲ ਇਸ base ਤੇ
ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ ਨੋਟ ਸਿੱਟੇ ਜੱਟ ਘੋੜਿਆ ਦੀ ɾace ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ ਲੱਗੀ news ਕਲ ਇਸ base ਤੇ
ਹੋ ਬਾਜ ਜਦੋਂ ਆਯੀ ਉੱਤੇ ਆ ਜਾਣ ਨਹੀ ਖਤਰਾ ਏ ਕਾਵਾਂ ਦੀਆ ਡਾਰਾਂ ਦੇ ਉੱਤੇ
ਖਤਰਾ ਏ ਕਾਵਾਂ ਦੀਆ ਡਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
Log in or signup to leave a comment

NEXT ARTICLE