Na Na Na

ਗੀਤਾਂ ਦੀ ਮਸ਼ੀਨ!

ਡੀਪ ਜੰਡੂ!

ਓ ਨਾ ਨਾ ਤੇਰੀ-ਮੇਰੀ ਨਹਿਯੋ ਪੁਗਣੀ
ਹੁਣ ਤੇਰੇ ਕੋਲੋ hate ਹੋ ਗਯੀ ਦੁਗਣੀ
ਕਮ ਕੁਮ ਛੱਡਕੇ ਨੀ pick ਕਰਲਾ
ਕਲਾ ਆਜੀ ਜਦੋ ਆਓਣਾ ਯਾਰ ਨਾ ਲੇਯਾ

Only allowed ਯਾਰ ਬੇਲੀ ਬਲਿਏ,
ਤੇਰੇ ਲਯੀ ਨੀ ਰਖਿਯਾ ਏ ਗਡਿਯਨ.

ਯਾਰਾਂ ਬਾਰੇ, ਯਾਰਾਂ ਬਾਰੇ ਬੋਲ ਨਾ ਕੁੜੇ
ਪਹਿਲੀਆਂ ਵੀ ਇਸੇ ਗੱਲੋਂ ਛੱਡੀਆਂ
ਯਾਰਾਂ ਬਾਰੇ, ਯਾਰਾਂ ਬਾਰੇ ਬੋਲ ਨਾ ਕੁੜੇ
ਪਹਿਲੀਆਂ ਵੀ ਇਸੇ ਗੱਲੋਂ ਛੱਡੀਆਂ

ਨਾ ਨਾ ਨਾ ਬੋਲ ਨਾ ਕੁੜੇ
ਨਾ ਨਾ ਨਾ ਛੱਡਿਆ

ਹਾਂ ਯਾਰਾਂ ਕੋਲੋਂ ਉਠ ਆਜਾ ਲੇਜਾdate ਤੇ,
ਵਿਹਲੀ ਆ ਮੈਂ ਕਹਿੰਦੀ exam ਹੋ ਗਾਏ,
ਫੋਨ ਨਾ ਚਕਾਂ ਤਾ ਹਿੰਦੀ ਵਿਚ massage
ਭੇਜ ਦਿੰਦੀ ਯੇ ਕੈਸੇ ਕਾਮ ਹੋ ਗਏ.

ਹਥ ‘ਚੋ ਲਕੀਰ ਕੁੜੀ ਵਾਲੀ ਮੀਟ ਗਯੀ,
ਸਾਡੇਆਂ ਲੇਖ’ਆਂ ਵਿਚ ਕਿਤੇ ਨੱਢੀਆਂ .

ਯਾਰਾਂ ਬਾਰੇ ਯਾਰਾਂ ਬਾਰੇ ਬੋਲ ਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ
ਮੇਰੇਆ ਯਾਰਾਂ ਦੇ ਬਾਰੇ ਬੋਲ ਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ , ਨਾ ਨਾ ਨਾ ਛੱਡਿਆ

ਓ ਸਰਿਯਾਨ ਨਾ’ ਟੁੱਟੀ ਇੱਕੋ ɾeason [C7]ਪਿੱਛੇ
ਮਿਹਫਿਲ ਚ ਬੈਠ ਨੂੰ ਉਠਾਣਾ ਹੁੰਦਾ ਸੀ,
ਮੇਰੇ ਵਾਂਗੂ ਉਚੇ ਸੁਰਾਂ ਵਿਚ ਬੋਲਦੀ,
ਜੱਟ ਨੇ ਯਾਰਾਂ ਦੇ ਲਾਯੀ ਗਾਓਣਾ ਹੁੰਦਾ ਸੀ,

ਐਸੇ ਗੱਲੋਂ ɾed ਆ flag ਗੋਰੀਏ
ਟੂਟੀ ਦਿਯਾ ਝੰਡਿਯਾ ਨੇ ਗਡਿਆ

ਯਾਰਾ ਬਾਰੇ, ਯਾਰਾਂ ਬਾਰੇ ਬੋਲਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ

ਮੇਰੇਆ ਯਾਰਾਂ ਦੇ ਬਾਰੇ ਬੋਲ ਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ
ਨਾ ਨਾ ਨਾ, ਬੋਲ ਨਾ ਕੁੜੇ, ਨਾ ਨਾ ਨਾ ਛੱਡਿਆ

ਓ ਘਰਲੇ ਦੇ ਕਰਨ ਦੀ ਤਾ ਲਾਇਫ ਗੋਰੀਏ,
ਯਾਰਾਂ ਦੀ ਹੀ ਯਾਰੀ ਤੇ ਡਿਪੇਂਡ ਕਰਦੀ,
ਜਾਂਦੀ-ਜਾਂਦੀ ਕੇਂਡੀ ਮੇਰੀ ਯਾਦ ਔੂਗੀ,
ਤੁਵੀ ਕਦੇ-ਕਦੇ ਸਚਿ end ਕਰਦੀ,

ਓ ਝੱਲ ਕੇ ਤਾ ਦੇਖ ਯਾਰਿਯਾਨ ਦਾ ਭਰ ਨੀ,
ਦਸ ਦਈ ਜੇ ਝੱਲ ਗੈਯਾਨ ਅੱਡਿਆ

ਯਾਰਾਂ ਬਾਰੇ, ਯਾਰਾਂ ਬਾਰੇ ਬੋਲ ਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ
ਮੇਰੇਆ ਯਾਰਾਂ ਦੇ ਬਾਰੇ ਬੋਲ ਨਾ ਕੁੜੇ
ਪਿਹਲੀਆਂ ਵੀ ਏਸੇ ਗਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ, ਨਾ ਨਾ ਨਾ ਛੱਡਿਆ
Đăng nhập hoặc đăng ký để bình luận

ĐỌC TIẾP