Madam Ji

ਹੋ ਗਿਣਨ ਮੈਂ ਬੈਠਾ ਸਾਰੀ ਰਾਤ ਲਗ ਜੌ
ਬੋਲ ਕੇ ਸੁਣਾਵਾਂ ਤੇਰੀ ਵਾਟ ਲਗ ਜੌ

ਹੋ ਗਿਣਨ ਮੈਂ ਬੈਠਾ ਸਾਰੀ ਰਾਤ ਲਗ ਜੌ
ਬੋਲ ਕੇ ਸੁਣਾਵਾਂ ਤੇਰੀ ਵਾਟ ਲਗ ਜੌ
ਜਿਨਾ ਪਿਛਹੇ ਛਡਿਆ ਤੂ ਛੱਡ ਜਾਣਗੇ
ਫੇਰ ਤੈਨੂ ਪਤਾ ਨੀ ਔਕਾਤ ਲਗ ਜੌ

ਓਥੇ ਮੈਂ ਲੇ ਆਯਾ ਜਿਥੇ ਲਗਨਾ ਨਾ visa ਸੀ
LV ਦਾ bag ਵਿਚ ਪੈਸਾ ਦਸ ਕੀਹਦਾ ਸੀ
ਜੋ ਪਾਰ ਹੋ ਗਯਾ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ

ਉਹ acting ਸ਼ੋਂਕ ਸੀ ਆ ਸਾਚੀ ਚ drama ਸੀ
ਖਰ੍ਚਾ ਸੀ ਐਨਾ 90 model ਦਾ ਯਾਮਾਹਾ ਸੀ
Fame ਪਿਛਹੇ ਖੇਡ ਗਾਯੀ ਸੀ game ਪਤਲੋ
ਹੋ ਛਡਣਾ ਤੇ ਛਡਣਾ ਤੇ ਯਾਰਾਂ ਨੂ ਬਹਾਨਾ ਸੀ
ਯਾਰਾਂ ਨੂ ਬਹਾਨਾ ਸੀ
ਹੋ ਜਿਨਾ ਨਾਲ ਰਿਹੰਦੀ ਜਦੋਂ use ਕਰ ਗਾਏ
ਫੇਰ ਤੈਨੂ ਪੁਚਹੁ ਤੇਰੇ ਕੋਲ ਖਰ ਕੇ
ਨੀ ਸੀਨਾ ਠਾਰ ਹੋ ਗਯਾ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ

ਹੋ ਉੱਦ-ਦੀ ਉਡੌਂਦੀ ਕੁੜੀ butterfly ਆਏ
ਮੁੰਡੇ ਦਾ ਆਏ ਕੱਮ ਜਿਵੇ do or die ਹੈ
ਸਾਡੀ ਆਇ ਸਾਇਟ ਵਿਚ down ਹੋ ਗਾਯੀ
ਤੈਨੂ ਆਏ ਭੁਲੇਖਾ ਕੁੜੇ ਤੇਰੀ ਨੀ ਚੜਾਈ ਆਏ
ਤੇਰੀ ਨੀ ਚੜਾਈ ਆਏ
ਤੈਨੂ ਆਏ ਭੁਲੇਖਾ ਕੁੜੇ ਤੇਰੀ ਨੀ ਚੜਾਈ ਆਏ

ਕਾਹਣੁ ਕਿੱਤਾ ਕਾਹਣੂ ਕਿੱਤਾ
ਐਂਵੇ ਜਾਣੂ ਜਾਣੂ ਕਿੱਤਾ
ਪਿਹਲਾਂ ਸੀ close ਬਾਦ ਚ ਪਰਾ ਨੂ ਕਿੱਤਾ
ਮੁੜਕੇ ਨਾ ਮੂੰਹ ਕਦੇ ਤੇਰੇਯਾਨ ਦਰਾਂ ਨੂ ਕਿੱਤਾ
ਮੇਡਮ ਜੀ ਦੱਸੋ ਖੁਸ਼ ਕਿੰਨੇਯਾ sir ਆ ਨੂ ਕਿੱਤਾ
ਕਿੰਨੇਯਾ sir ਆ ਨੂ ਕਿੱਤਾ
ਕਿੰਨੇਯਾ sir ਆ ਨੂ ਕਿੱਤਾ

ਹੋ ਔਜਲਾ ਦਾ ਕੱਮ ਬਸ ਲਿਖਾ ਹੀ ਨਈ
ਤੈਨੂ ਤੇਰਾ ਕੱਮ ਦੱਸਾ ਸਿਖਣਾ ਹੀ ਨਈ
ਗਲੀ ਬਾਤੀ ਯਾਰ ਕਦੇ ਕਿੰਗ ਨਾਹੀਓ ਬਨੇਯਾ
ਨੀ ਹੌਲੀ ਹੌਲੀ ਰੁਕ ਤੈਨੂ ਦਿਸ੍ਣਾ ਹੀ ਨਈ
ਹੌਲੀ ਹੌਲੀ ਰੁਕ ਤੈਨੂ ਦਿਸ੍ਣਾ ਹੀ ਨਈ

ਹੋ ਕਿ ਨਈ ਕਿੱਤਾ ਤੇਰੇ ਲਾਯੀ ਤੁਸ਼ਾਰ ਭਾਈ ਨੇ
ਗਲਤੀ ਚ ਕਰੇਯਾ ਪ੍ਯਾਰ ਭਾਈ ਨੇ
ਤੇ star ਹੋ ਗਯਾ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ
ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ

ਹੋ ਜਿਨਾ ਪਿਛਹੇ ਫਿਰੇ ਨੂ ਓ ਰੋਲ ਪਾਏ ਆ
ਸਾਰੇ ਨੀ ਪ੍ਰੂਫ ਮੇਰੇ ਕੋਲੇ ਪਾਏ ਆ
ਮੈਥੋਂ ਤੈਨੂ ਜੁਡ਼ੀ ਨਾ ਜੇ ਬੀਬਾ ਜ੍ਯੂਯਲਰੀ
ਨੀ ਹੁੰਨ ਕਿਹਦਾ ਗਲਾਂ ਵਿਚ ਤੋਲੇ ਪਾਏ ਆ
ਹੁੰਨ ਕਿਹਦਾ ਗਲਾਂ ਵਿਚ ਤੋਲੇ ਪਾਏ ਆ
ਹੋ ਹਰ ਬੰਦਾ life ਚ new ਸੋਹਣੀਏ
ਨੀ ਹੁਣ ਤੇਰਾ change ਆ crew ਸੋਹਣੀਏ
ਯਾਰ ਬਾਹਰ ਹੋ ਗਿਆ

ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ
ਹੋ ਤੇਰੀ life ਸਾਰੀ ਹਾਥੋਂ set ਕਰਕੇ
ਛੱਡਤੀ ਤੂ ਲੋਕਾਂ ਨਾਲ bet ਕਰਕੇ
ਨੀ ਮਾੜਾ ਯਾਰ ਹੋ ਗਯਾ
Đăng nhập hoặc đăng ký để bình luận

ĐỌC TIẾP