ਆਓ... ਆਊ..
Simple style ਨੂ ਤੇਰਾ ਕੱਚ ਜਿਹਾ ਸ਼ਰੀਰ ਨੀ
ਰਖ ਦਾ ਏ ਬਿੱਲੋ ਪੂਰੇ peek ਤੇ
ਲਾ ਤੋਹ ਪੰਜਾਬ ਤਕ ਗੋਰੀਏ
ਤੇਰੇ ਹੀ ਓ ਮੈਗਜ਼ੀਨ ਪੂਰੇ weak ਦੇ
ਬਿੱਲੀ ਬਿੱਲੀ ਅੱਖ ਕੁੜੀ
ਬਿੱਲੀ ਬਿੱਲੀ ਅੱਖ ਕੁੜੀ ਦੇਸੀ touch ਦੀ
ਬਿੱਲੀ ਬਿੱਲੀ ਅੱਖ ਕੁੜੀ ਦੇਸੀ touch ਦੀ
ਸੁਨੇਯਾ ਮੈਂ ਬਮਬੇ ਸ਼ੋਂਬੇ ਤਕ ਸ਼ੋਰ ਨੇ
ਬਿੱਲੋ ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ
ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ
ਅੱਤ ਕਰਵਾਈ ਕੁੜੀ ਹਾਏ ਓ ਅੱਗ ਲਗਯੀ ਕੁੜੀ
ਝਾਂਜਰਾ ਦਾ ਮਿਠਾ ਮਿਠਾ ਸ਼ੋਰ ਦੱਸ ਦੇ
ਗੋਰਾ ਗੋਰਾ ਰੰਗ ਏ ਨੀ ਕਾਲੀ ਵਿੰਨੀ ਵੰਗ ਏ ਨੀ
ਨਖਰੇ ਚ ਨਖਰੋ ਲਾਹੋਰ ਬਸ ਦੇ
ਸੁਖੀ ਕੰਗ ਸੁਖੀ ਕੰਗ, ਕੰਗ ਗੋਰੀਏ
ਸੁਖੀ ਕੰਗ ਸੁਖੀ ਕੰਗ, ਕੰਗ ਗੋਰੀਏ
ਗਬਰੂ ਦੇ ਗੀਤ ਕਰਦੇ ਨਾ ਬੋਰੇ ਨੇ
ਬਿੱਲੋ ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ
ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ
ਪ੍ਰਾਉਡ ਫੀਲ ਕਰਦਾ ਪੰਜਾਬ ਬਲੀਏ
ਹੋਰ ਦੱਸ ਰੱਬ ਕੋਲੋ ਕਿ ਚੌਹਣੀ ਏ
ਨਜ਼ਰਾ ਦੇ ਨਾਲ ਨਾਲ ਦਿਲ ਰੁਕ ਜਾਏ
ਜਦੋ ਕਲਾ ਕਲਾ ਕਲਾ ਸੂਟ ਪੌਣੀ ਏ
ਹਵਾ ਵਿਚ ਨਿੰਦਾ ਨੇ fly ਕੀਤੀਆਂ
ਹਵਾ ਵਿਚ ਨਿੰਦਾ ਨੇ fly ਕੀਤੀਆਂ
ਤੈਨੂ ਪਟਨੇ ਦੇ ਪੂਰੇ ਲਾਏ ਜ਼ੋਰ ਨੇ
ਬਿੱਲੋ ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ
ਕੀਤੀਆਂ ਨੇ fail ਸ਼ਿਰੇ ਦਿਆ ਮੋਡੇਲਾ
ਤੇਰੀ ਇਸ਼ innocent ਜਹੀ ਤੋਰ ਨੇ
ਪਿਛੇ ਪਿਛੇ ਘੁਮੇ high brand [Bm] ਗਬਰੂ
ਤੇਰੇ ਸਰੇਯਾ ਤੋਹ ਗੋਰੀਏ ਅਲਗ ਤੋਰ ਨੇ