ਹੁਏ ਹੁਏ
ਹੋ ਹੋ ਹੋ
ਜਦੋਂ ਮੈਂ ਮਿਲਣਾ ਹੋਵੇ
ਤੈਨੂ ਕਾਮ ਯਾਦ ਔਂਦਾ ਏ
ਮੇਰਾ ਮੂਡ ਆਫ ਕਰ ਕੇ
ਤੈਨੂ ਕਿ ਸਵਾਦ ਔਂਦਾ ਏ
ਪੁਠੇ ਕੱਮ ਸਾਰੇ ਤੇਰੇ ਵੇ
ਉੱਤੋਂ ਗੁੱਸਾ ਵੀ ਮੇਰੇ ਤੇ
ਕੋਈ ਪ੍ਯਾਰ ਚ ਨਾ ਫੱਸ ਜੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਵੋ ਹੋ ਹੁਏ ਹੁਏ
ਵੋ ਹੋ ਹੁਏ ਹੁਏ
ਕਿ ਹੀਰੋ ਬੰਦਾ ਤੂ
ਯਾਰਾ ਸਾਮਨੇ ਫੋਨ ਕੱਟ ਕੇ
ਗਾਲੀ ਗੰਦੀ ਆਵੇ ਵੇ
ਮੈਂ ਵਖਾ ਨਹੀ ਸਕਦੀ ਕਢ ਕੇ
ਕਿ ਹੀਰੋ ਬੰਦਾ ਤੂ
ਯਾਰਾ ਸਾਮਨੇ ਫੋਨ ਕੱਟ ਕੇ
ਗਾਲੀ ਗੰਦੀ ਆਵੇ ਵੇ
ਮੈਂ ਵਖਾ ਨਹੀ ਸਕਦੀ ਕਢ ਕੇ
ਬਚਾ ਨ੍ਹੀ ਸੁਖੀ ਕੰਗ ਵੇ
ਕ੍ਯੂਂ ਕਰ੍ਡਾ ਏਨਾ ਤੰਗ ਵੇ
ਜੇ ਝੂਠ ਏ ਤਾਂ ਦੱਸ ਦੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਵੋ ਹੋ ਹੁਏ ਹੁਏ
ਵੋ ਹੋ ਹੁਏ ਹੁਏ..
ਤੈਨੂ ਨੀਂਦ ਕਿਵੇਈਂ ਆ ਜਾਂਦੀ ਆ
ਮੈਨੂ ਝੂਠ ਬੋਲ ਕੇ ਵੇ
Online class ਦੱਸ ਕੇ
ਬੈਠਾ ਇਨਸਟਾ ਖੋਲ ਕੇ ਵੇ
ਤੈਨੂ ਨੀਂਦ ਕਿਵੇ ਆ ਜਾਂਦੀ ਆ
ਮੈਨੂ ਝੂਠ ਬੋਲ ਕੇ ਵੇ
Online class ਦੱਸ ਕੇ
ਬੈਠਾ ਇਨਸਟਾ ਖੋਲ ਕੇ ਵੇ
ਫਾਲਤੂ ਨਾ ਮੈਂ ਲੜ ਦੀ
ਕੋਈ ਡ੍ਰਾਮਾ ਨਹੀ ਕਰਦੀ
ਬਚੂ ਤੂ ਤਾਂ ਆਪ ਹੀ ਫੱਸ ਜੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਮੈਂ Sorry ਵੀ ਕਿਹ ਡੂਨ
ਮੇਰੀ ਗਲਤੀ ਤਾਂ ਦੱਸ ਦੇ ਦੇ
ਵੋ ਹੋ ਹੁਏ ਹੁਏ
ਵੋ ਹੋ ਹੁਏ ਹੁਏ
Its Grover Music