Acting ਦੇ ਵਿਚ ਖਾਨ ਬਚਨ ਸਬ ਏ ਤੂ ਵੇ
ਵੱਡੀਆਂ ਵੱਡੀਆਂ ਗੱਪਾ ਦਾ ਰੱਬ ਏ ਤੂ ਵੇ
Acting ਦੇ ਵਿਚ ਖਾਨ ਬਚਨ ਸਬ ਏ ਤੂ ਵੇ
ਵੱਡੀਆਂ ਵੱਡੀਆਂ ਗੱਪਾ ਦਾ ਰੱਬ ਏ ਤੂ ਵੇ
ਤੇਰਾ Busy ਚਲਦਾ Sunday
ਦੁਨਿਯਾ ਤੋਹ ਵਖਰੇ Fun day
ਬਸ ਯਾਰੀ ਯਾਰੀ ਯਾਰੀ ਕਰਦਾ
ਮੈਨੂ ਕਹਿੰਦਾ ਸੀ, ਹਾਏ ਵੇ..
ਮੈਨੂ ਕਹਿੰਦਾ ਸੀ, ਹਾਏ ਵੇ..
ਕਿਹੰਦਾ ਸੀ ਬਣਾ ਕੇ ਰਾਣੀ ਰਖੂ
ਵੇ ਨੌਕਰਾ ਤੋਹ ਮਾਡੀ ਕਰਦਾ
ਮੈਂ ਬਚਾ ਬਚਾ ਹਾਏ ਵੇ
ਮਾਹੀਆ ਮਾਹੀਆ ਰੋਜ ਯਾਰਾ ਕਰਦੀ
ਤੂ ਲੜਨੇ ਦੀ ਤਿਆਰੀ ਕਰਦਾ
ਸੋਨੇ ਵਰਗੀ ਜੱਟੀ ਨੂ ਚਾਂਦੀ ਦੇ ਕੋਕੇ ਮਿਲਦੇ ਆ
8 ਵਜੇ ਮੈਂ ਪੂਰੇ ਆਜੂ ਰੋਜ ਹੀ ਦੋਖੇ ਮਿਲਦੇ ਆ
ਸੋਨੇ ਵਰਗੀ ਜੱਟੀ ਨੂ ਚਾਂਦੀ ਦੇ ਕੋਕੇ ਮਿਲਦੇ ਆ
8 ਵਜੇ ਮੈਂ ਪੂਰੇ ਆਜੂ ਰੋਜ ਹੀ ਦੋਖੇ ਮਿਲਦੇ ਆ
ਤੂ ਰੋਕੇ ਹੱਕ ਬਣ ਦਾ ਮੈਂ ਤੋਕਾ ਸ਼ਕ ਬਣ ਦਾ
ਸੁਖੀ ਕੰਗ ਵੇ ਹਰ ਵਾਰੀ ਕਰਦਾ
ਮੈਨੂ ਕਹਿੰਦਾ ਸੀ, ਹਾਏ ਵੇ..
ਮੈਨੂ ਕਹਿੰਦਾ ਸੀ, ਹਾਏ ਵੇ..
ਕਿਹੰਦਾ ਸੀ ਬਣਾ ਕੇ ਰਾਣੀ ਰਖੂ
ਵੇ ਨੌਕਰਾ ਤੋਹ ਮਾਡੀ ਕਰਦਾ
ਮੈਂ ਬਚਾ ਬਚਾ ਹਾਏ ਵੇ
ਮਾਹੀਆ ਮਾਹੀਆ ਰੋਜ ਯਾਰਾ ਕਰਦੀ
ਤੂ ਲੜਨੇ ਦੀ ਤਿਆਰੀ ਕਰਦਾ
ਦੱਸ ਦੇ ਕੇਹੜਾ business ਆ ਜੋ
ਅਧੀ ਰਾਤ ਨੂ ਖੋਲੇਯਾ ਏ
ਘਰ ਦੀ ਮੁਰਗੀ ਦਾਲ ਬਰਾਬਰ
ਸਚ ਕਿਸੇ ਨੇ ਬੋਲੇਯਾ ਏ
ਦੱਸ ਦੇ ਕੇਹੜਾ business ਆ ਜੋ
ਅਧੀ ਰਾਤ ਨੂ ਖੋਲੇਯਾ ਏ
ਘਰ ਦੀ ਮੁਰਗੀ ਦਾਲ ਬਰਾਬਰ
ਸਚ ਕਿਸੇ ਨੇ ਬੋਲੇਯਾ ਏ
Long [Am]drive ਛਡ ਤੂ
ਸੈਰ ਲਯੀ ਟਾਇਮ ਕਢ ਤੂ
ਏ ਵੀ ਗਲਤੀ ਭਾਰੀ ਕਰਦਾ
ਮੈਨੂ ਕਹਿੰਦਾ ਸੀ, ਹਾਏ ਵੇ..
ਮੈਨੂ ਕਹਿੰਦਾ ਸੀ, ਹਾਏ ਵੇ..
ਕਿਹੰਦਾ ਸੀ ਬਣਾ ਕੇ ਰਾਣੀ ਰਖੂ
ਵੇ ਨੌਕਰਾ ਤੋਹ ਮਾਡੀ ਕਰਦਾ
ਮੈਂ ਬਚਾ ਬਚਾ ਹਾਏ ਵੇ
ਮਾਹੀਆ ਮਾਹੀਆ ਰੋਜ ਯਾਰਾ ਕਰਦੀ
ਤੂ ਲੜਨੇ ਦੀ ਤਿਆਰੀ ਕਰਦਾ
It's Grover Music