ਸਾਡੇ ਵਿਆਹ ਲਯੀ ਘਰ ਵਿਚ ਚੰਨ ਵੇ
ਰੋਜ਼ ਮਹਾਭਾਰਤ ਚੱਲੇ ਮੇਰੀ ਵੇ
ਊ ਜਾਵਾਂ ਮੰਦਿਰ ਮਸਜਿਦ ਗੁਰੂ ਘਰ ਵੇ
ਮੈਨੂ ਕੋਈ ਤਾਂ ਬਣਾਏ ਹਾਏ ਤੇਰੀ ਵੇ
ਤੂ ਤਾਂ ਗੱਲ ਵੀ ਨੀ ਸ਼ੁਰੂ ਕਿੱਟੀ ਹੋਣੀ ਪਕਾ
ਲਗਦਾ ਏ ਵੇ ਸੁਖੀ ਕੰਗ ਕਰੇਂਗਾ ਧੱਕਾ
ਊ BP ਘਟ ਦਾ ਏ ਮੇਰਾ ਵੇ
ਹੋ BP ਘਟ ਦਾ ਏ ਮੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਹਾਏ ਸੋਹਣੇਯਾ ਸਿਰ ਫਟਦਾ ਆਏ ਮੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਸਿਰ ਫਟਦਾ ਏ ਮੇਰਾ ਵੇ
ਸਿਰ ਫਟਦਾ ਏ ਮੇਰਾ ਵੇ
ਮੇਰੀ ਮਾਂ ਨੂ ਏ ਸ਼ੱਕ ਤੇਰੇ ਉੱਤੇ ਚੰਨ ਵੇ
ਤੂ ਕਿੱਤਾ ਕਲਾ ਜਾਦੂ ਹੋਇਆ ਮੇਰੇ ਉੱਤੇ ਚੰਨ ਵੇ
ਮੇਰੀ ਮਾਂ ਨੂ ਏ ਸ਼ੱਕ ਤੇਰੇ ਉੱਤੇ ਚੰਨ ਵੇ
ਤੂ ਕਿੱਤਾ ਕਲਾ ਜਾਦੂ ਹੋਇਆ ਮੇਰੇ ਉੱਤੇ ਚੰਨ ਵੇ
25 ਸਾਲ ਦੀ ਕਵਰੀ ਕੁੜੀ ਆਦਿ ਹੋਯੀ ਆ
ਛੋਟੇ ਬੱਚਿਆਂ ਦੇ ਵਾਂਗ ਜ਼ਿੱਦ ਫਡੀ ਹੋਯੀ ਆ
ਦਿਲ ਨਾਮ ਰੱਤੱਤਦਾ ਏ ਤੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਹਾਏ ਸੋਹਣੇਯਾ ਸਿਰ ਫਟਦਾ ਏ ਮੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਸਿਰ ਫਟਦਾ ਏ ਮੇਰਾ ਵੇ ਸਿਰ ਫਟਦਾ ਏ ਮੇਰਾ ਵੇ
ਛੇਤੀ ਕਰਕੇ ਕਮਾਇਆ ਸਾਡੇ ਘਰ ਆਵੇ ਮਾਇਆ
ਹੋਰ ਕਿੰਨਾ ਟਾਇਮ ਲੌਣਾ ਮੇਰੇ ਬਾਪੂ ਦੇ ਜਮੈਯਾ
ਛੇਤੀ ਕਰਕੇ ਕਮਾਇਆ ਸਾਡੇ ਘਰ ਆਵੇ ਮਾਇਆ
ਹੋਰ ਕਿੰਨਾ ਟਾਇਮ ਲੌਣਾ ਮੇਰੇ ਬਾਪੂ ਦੇ ਜਮੈਯਾ
ਹਰ ਰਿਸ਼ਤੇ ਨੂ ਬਿਨਾ ਵੇਖੇ ਨਾ ਬੋਲਦੀ
ਮੈਨੂ ਤੇਰੇ ਤੇ ਯਕੀਨ ਯਾਰਾ ਤਾ ਬੋਲਦੀ
ਨਾ ਪਲ ਕਟਦਾ ਏ ਮੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਹਾਏ ਸੋਹਣੇਯਾ ਸਿਰ ਫਟਦਾ ਏ ਮੇਰਾ ਵੇ
ਸਾਡੇ Future ਬਾਰੇ ਸੋਚ ਸੋਚ ਸੋਹਣੇਯਾ
ਸਿਰ ਫਟਦਾ ਏ ਮੇਰਾ ਵੇ ਸਿਰ ਫਟਦਾ ਏ ਮੇਰਾ ਵੇ