Yeah baby you give me burning death
Oh baby
ਵੇਖ ਤੇਰੀ ਫੋਟੋ ਤੇ
ਮੁੰਡੇ ਮਾਰ ਦੇ ਨੀ ਮੁਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਹਿਰ ਚ ਪੌਣ ਖਲਾਰੇ
ਵੇਖ ਤੇਰੀ ਫੋਟੋ ਤੇ
ਮੁੰਡੇ ਮਰ ਦੇ ਨੀ ਮੁਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਹਿਰ ਚ ਪੌਣ ਖਲਾਰੇ
ਤੇਰੀ ਵੇਖ ਅਦਾ ਮੈ ਤਾ ਹੋਗਿਆ ਨੀ ਫੈਨ
ਤੇਰੇ ਅੱਗੇ ਪਿਛੇ ਲੱਗੀ ਰਿਹੰਦੀ ਮੁੰਡਿਆਂ ਦੀ ਲਾਇਨ
ਤੇਰੀ ਵੇਖ ਅਦਾ ਮੈ ਤਾ ਹੋਗਿਆ ਨੀ ਫੈਨ
ਤੇਰੇ ਅੱਗੇ ਪਿਛੇ ਲੱਗੀ ਰਿਹੰਦੀ ਮੁੰਡੇਆ ਦੀ ਲਾਇਨ
ਪਰ ਸੁਣ ਲੇ ਨੀ
ਬਹੁਤ ਸਹਿਲੇ ਤੇਰੇ ਲਾਰੇ
ਵੇਖ ਤੇਰੀ ਫੋਟੋ ਤੇ
ਮੁੰਡੇ ਮਰ ਦੇ ਨੀ ਮੁੱਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਹਿਰ ਚ ਪੌਣ ਖਲਾਰੇ
ਤੈਨੂੰ ਲੇ ਜਾਵਾ ਕਿੱਤੇ ਦੂਰ
ਤੇਰੇ ਰੰਗ ਹਾਏ ਨੀ ਜਿਵੇ ਨੀ ਕੋਹਿਨੂਰ
ਜਦੋ ਨਿਕਲੇ ਤੂ ਕਾਲਾ ਸੂਟ ਪਾਕੇ
ਬਿੱਲੋ ਮੁੰਡੇਆ ਦਾ ਨਹੀਓ ਵੇ ਕਸੂਰ
ਤੈਨੂੰ ਲੇ ਜਾਵਾ ਕਿੱਤੇ ਦੂਰ
ਗੋਰਾ ਰੰਗ ਹਾਏ ਨੀ ਜਿਵੇ ਨੀ ਕੋਹਿਨੂਰ
ਜਦੋ ਨਿਕਲੇ ਤੂ ਕਾਲਾ ਸੂਟ ਪਾਕੇ
ਬਿੱਲੋ ਮੁੰਡੇਆ ਦਾ ਨਹਿਯੋ ਵੇ ਕਸੂਰ
ਹੁਣ ਤਾਂ ਹਾਂ ਕਰਦੇ ਨੀ
ਨਖਰੇ ਸਹਿ ਲਾਂਗੇ ਤੇਰੇ ਸਾਰੇ
ਵੇਖ ਤੇਰੀ ਫੋਟੋ ਤੇ
ਮੁੰਡੇ ਮਰ ਦੇ ਨੀ ਮੁੱਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਹਿਰ ਚ ਪੌਣ ਖਲਾਰੇ
ਜਦੋ ਤੁਰਦੀ ਤੂ ਲੱਕ ਮਟਕਾ ਕੇ
ਸੀਧਾ ਹਿਟ ਕਰੇ ਸੀਨੇ ਮੇਰੇ ਆਕੇ
ਤੇਰੇ ਵਰਗੀ ਨਾ ਲਬਨੀ ਕੋਈ ਨਾਰੇ
ਪਾਵੇ ਵੇਖਾ ਜਗ ਵਿੱਚ ਗੇੜਾ ਲਾਕੇ
ਹੋ ਜਦੋ ਤੁਰਦੀ ਤੂ ਲੱਕ ਮਟਕਾ ਕੇ
ਸੀਧਾ ਹਿਟ ਕਰੇ ਸੀਨੇ ਮੇਰੇ ਆਕੇ
ਤੇਰੇ ਵਰਗੀ ਨਾ ਲਬਨੀ ਕੋਈ ਨਾਰੇ
ਪਾਵੇ ਵੇਖਾ ਜਗ ਵਿੱਚ ਗੇੜਾ ਲਾਕੇ
ਓ ਬਸ ਕਰ ਕੁੜੀਏ ਨੀ
ਤੇਰੇ ਕਰਕੇ ਪੈ ਗਏ ਪੁਵਾੜੇ
ਹਾਏ
ਵੇਖ ਤੇਰੀ ਫੋਟੋ ਤੇ
ਮੁੰਡੇ ਮਰ ਦੇ ਨੀ ਮੁੱਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਿਹਰ ਚ ਪੌਣ ਖਲਾਰੇ
ਵੇਖ ਤੇਰੀ ਫੋਟੋ ਤੇ
ਮੁੰਡੇ ਮਰ ਦੇ ਨੀ ਮੁੱਟਿਆਰੇ
ਬਿੱਲੋ ਨੀ ਤੇਰੇ ਚਰਚੇ ਨੀ
ਪੂਰੇ ਸ਼ਹਿਰ ਚ ਪੌਣ ਖਲਾਰੇ
ਵੇਖ ਤੇਰੀ ਫੋਟੋ ਤੇ Baby
ਵੇਖ ਤੇਰੀ ਫੋਟੋ ਤੇ Baby
ਵੇਖ ਤੇਰੀ ਫੋਟੋ ਤੇ Baby
ਵੇਖ ਤੇਰੀ ਫੋਟੋ ਤੇ Baby
ਪੂਰੇ ਸ਼ਹਿਰ ਚ ਪੌਣ ਖਲਾਰੇ