ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਚਲ ਚਲੀਏ
ਓਸ ਨਗਰ ਦਰਬਾਂ ਸਖਤ ਕੁਝ ਨਾਲ ਲੇ ਜਾਂ ਨੀ ਦਿੰਦੇ
ਹੌਮੇ ਦੀ ਪੰਡ ਬਾਹਰ ਲਵਾ ਲੇਨ ਅੰਦਰ ਲੇ ਅਔਣ ਨੀ ਦਿੰਦੇ

ਏ ਗਠੜੀ ਭਾਰ ਸਿਰੇ ਤੇ ਲਾਕੇ ਸੁੱਟ ਗੁਮਾਨ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਚਲ ਚਲੀਏ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਓਸ ਨਗਰ ਵਲ ਤੁਰਦੇ ਜਿਹੜੇ ਮੂਡ ਦੇ ਨਈ ਦੀਵਾਨੇ
ਜਯੁਣ ਘਰ ਜਾਕੇ ਇਕ ਹੋ ਜਾਂਦੇ ਅੱਗਨ ਵਿਚ ਪਰਵਾਨੇ

ਜੋ ਸੀਸਾ ਮੈਂ ਯਾਦ ਕਰ ਤੂੰ ਬਣਨ ਕ ਕਰਦੇ ਚੂਰ ਕੁੜੇ