Brown Munde

Lambo truck ਵਿਚ ਗੇੜੀ ਸਾਡੀ Hollywood,
ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood,
Music ਦੀ wave ਆ ਨਾ ਪਾਲਦੇ ਕੋਈ ਫੇਵ ਆ,
ਗੋਨਾ ਵੀ ਔਂਦਾ ਤੇ lyrics ਏ,
ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ,
ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ,
ਓ ਦੇਸੀ ਜਿਹੇ ਗੀਤ ਆ tɾap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ tɾap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ

ਓ Balmain ਦੀ jean ਆ life ਹਸੀਨ ਆ,
ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ,
ਕੱਪਾ ਚ ਲੀਨ ਆ, ਗੱਲਾਂ ਤੋਂ mean ਆ,
ਕਯੀ ਨਾਰਾ ਦੇ message ਛੱਡੇ ਕਰ seen ਆ,
ਪਾਕੇ ਤਰਾਕ ਆ ਨਾ ਉਡ ਦੇ ਜਾਵਕ ਆ,
ਦਾਰੂ ਚ ਕਰਦੇ drown ਮੁੰਡੇ, brown ਮੁੰਡੇ,
ਦੇਸੀ ਜਿਹੇ ਗੀਤ ਆ tɾap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ tɾap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ
Đăng nhập hoặc đăng ký để bình luận

ĐỌC TIẾP