Teri Kamli

ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
ਨਿੱਤ ਗਲੀ ਸਰਕਾਰੀ ਸੁੱਂਭਰਾਂ ਤੇਰੇ ਲਯੀ
ਕਦੇ ਤਾਂ ਗੇੜਾ ਮਾਰ ਉਡੀਕਾਂ ਕਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ

ਤੇਰੇ Insta ਉੱਤੇ ਠੀਕਰੀ ਪਿਹਿਰਾ ਰਖਦੀ ਹਾਂ
ਕਿੱਸੇ ਸ਼ੱਕੀ wife ਦੇ ਵਾਂਗੂ tension [C7]ਚਕਦੀ ਹਾਂ
ਤੇਰੇ Insta ਉੱਤੇ ਠੀਕਰੀ ਪਿਹਿਰਾ ਰਖਦੀ ਹਾਂ
ਕਿੱਸੇ ਸ਼ੱਕੀ wife ਦੇ ਵਾਂਗੂ tension [C7]ਚਕਦੀ ਹਾਂ
ਤੇਰੇ mustaches ਤੇ ਮਰਦੀਆਂ ਜੋ ਮੈਂਥੋਂ ਮਰਨ ਗੀਆਂ
ਬਸ ਅੱਡੇ ਤੇ ਘੇਰ ਘੇਰ ਸਿਰ ਚੜ੍ਹ ਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ

ਇਕ ਤਾਂ ਘਰ ਦੇ ਕੰਮਕਾਰ ਹੀ ਬਾਹਲੇ ਹੁੰਦੇ ਨੇ
ਦੂਜੇ ਸੁਪਨੇ ਸੱਜਣਾ ਵੇ ਤੇਰੇ ਪਾਲੇ ਹੁੰਦੇ ਨੇ
ਇਕ ਤਾਂ ਘਰ ਦੇ ਕੰਮਕਾਰ ਹੀ ਬਾਹਲੇ ਹੁੰਦੇ ਨੇ
ਦੂਜੇ ਸੁਪਨੇ ਸੱਜਣਾ ਵੇ ਤੇਰੇ ਪਾਲੇ ਹੁੰਦੇ ਨੇ
ਤੇਰੀ ਫੋਟੋ cupboard ਦੇ ਖਾਨੇ ਵਿਚ ਲਕਓਈ ਮੈਂ
ਤਾਂਈ ਓ ਸੰਭਲ ਸੰਭਲ ਕੇ dusting ਕਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ

Batth Narinder ਜੱਦ Saavn ਤੇ ਸੁਣ੍ਦੀਆਂ
ਤੇਰੇ ਬਿਨਾ ਕਹੇ ਮੈਂ ਵੂਲ ਦੇ ਮਫ੍ਲਰ ਬੂੰਣ ਦੀ ਆ
Batth Narinder ਜੱਦ Saavn ਤੇ ਸੁਣ੍ਦੀਆਂ
ਤੇਰੇ ਬਿਨਾ ਕਹੇ ਮੈਂ ਵੂਲ ਦੇ ਮਫ੍ਲਰ ਬੂੰਣ ਦੀ ਆ
ਵੇ ਤੈਨੂੰ ਆਕਡ਼ ਕਨੇਯਾ ਕੀ ਕੀ dialogue ਚੇਪਣੇ ਨੇ
ਸ਼ੀਸ਼ੇ ਮੁਰੇ ਰੋਜ਼ practice ਕਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
ਤੈਨੂੰ ਦਿਲ ਦਾ ਹਾਲ ਸੁਣੌਣਾ ਤੇਰੀ ਕਮਲੀ ਨੇ
ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ
Log in or signup to leave a comment

NEXT ARTICLE