Rang Di Pakki

Desi Crew

ਨੈਣ ਨਕ਼ਸ਼ ਤਾਂ ਮੇਰੇ ਰੱਬ ਨੇ ਵੇਲੇ ਬੈਠ ਬਣਾਏ
ਬੁੱਲ ਪਤਲੇ ਨੱਕ ਤਿਖਾ ਮੋਟੀ ਅਖ ਕਿਹਰ ਜਿਹਾ ਢਾਏ
ਬੁੱਲ ਪਤਲੇ ਨੱਕ ਤਿਖਾ ਮੋਟੀ ਅਖ ਕਿਹਰ ਜਿਹਾ ਢਾਏ
ਲੱਕ ਪਤਲਾ ਮੈਨੂ ਚੜੀ ਜਵਾਨੀ
ਗੰਦਲ ਤੋਂ ਕੱਚੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ

ਹੋ ਨਖਰਾ ਮੇਰਾ ਮੰਗਨ ਦੇਵੇ ਨਾ
ਆਸ਼ਿਕਾਂ ਤਾਂਹੀ ਪਾਣੀ
ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ
ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ
ਕੱਲੀ ਕੱਲੀ ਧੀ ਮਾਪੇਯਾ ਦੀ
ਲਾਡਾਂ ਨਾਲ ਰਖੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ

ਵੇ ਚੜੀ ਜਵਾਨੀ ਸੁੰਨੀ ਗਰਦਨ ਹਿੱਕ ਨੂ ਜੰਜੀਰੀ ਲੈਦੇ
ਕੱਚਿਆਂ ਤੇ ਵੀ ਤਰ ਜੁਗੀ ਵੇ ਏਕ ਵਾਰੀ ਆਪਣੀ ਕਿਹਦੇ
ਕੱਚਿਆਂ ਤੇ ਵੀ ਤਰ ਜੁਗੀ ਵੇ ਏਕ ਵਾਰੀ ਆਪਣੀ ਕਿਹਦੇ
ਜਿਥੇ ਖੜ ਗੀ ਤੇ ਬਸ ਅੜ ਗੀ
ਮਾਝੇ ਦੀ ਜੱਟੀ ਆ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ

ਜੇ ਮੈਂ ਰੰਗ ਦੀ ਪੱਕੀ ਆਂ
ਜੇ ਮੈਂ ਰੰਗ ਦੀ ਪੱਕੀ ਆਂ

ਮੁੰਡੇ ਚੱਕਣ time car ਆਂ ਤੇ ਮੈਂ Chandigarh ਪੜ੍ਹ ਦੀ
ਕ੍ਯੋਂ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ
ਕ੍ਯੋਂ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ
ਮਨਦੀਪ ਮਾਵੀਆ ਮੁੜ ਕੇ ਦੇਖ ਲੈ
ਤੇਰੇ ਲਈ ਜਚੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ
Log in or signup to leave a comment

NEXT ARTICLE