Teri Yaad

ਹਾ ਆ ਹਾ ਆ ਆ ਆ ਹਾ ਹਾ ਆ ਆ
ਜੱਦ ਵੀ ਦਿੱਸਦਾ ਚਿਹਰਾ ਤੇਰਾ
ਫਿਰ ਨੀ ਲੱਗਦਾ ਦਿੱਲ ਹਾਏ ਮੇਰਾ
ਜੱਦ ਵੀ ਦਿੱਸਦਾ ਚਿਹਰਾ ਤੇਰਾ
ਫਿਰ ਨੀ ਲੱਗਦਾ ਦਿੱਲ ਹਾਏ ਮੇਰਾ
ਕਦੇ ਤੇਰੇ ਸੁਪਨੇ ਵਿਚ ਮੈਂ
ਮੁਸਕੋਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ

ਦਿੱਲ ਆਪਣੇ ਨੂ ਭੇਜ ਸੁਨੇਹਾ
ਦਿੱਲ ਤੇ ਤੈਨੂ ਲਾ ਬੈਠੇ ਹਾਂ
ਮੈਂ ਨਾ ਰਿਹਾ ਹੁੰਨ ਤੂ ਹੀ ਤੂ ਏ
ਹੁਣ ਆਪਣਾ ਆਪ ਗੁਆ ਬੈਠੇ ਹਾਂ
ਤੈਨੂ ਸਾਰ ਕੇ ਬਾਤਾ ਤਾਰੇਯਾ ਦੇ ਨਾਲ
ਪੋਂਦਾ ਹ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ

ਪੱਤਚਡ ਪਿਚੋ ਓਂਦੀ ਜਿਹੜੀ
ਸਚੀ ਤੂ ਬਹਾਰ ਜੇਹੀ ਏ
ਇਸ਼ਕਾਂ ਵਾਲੀ ਤਰਜ਼ ਛੇਡਦੀ
ਤੂ ਰੱਬਾਬ ਦੀ ਤਾਰ ਜੇਹੀ ਏ
ਨੀ Deepu Kakowalia ਚੇਤੇ ਓਂਦਾ ਨਾ ਕੇ ਨਾਹੀ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ

ਇੱਕੋ ਥਾਂ ਤੇ ਘੁੱਮਦਾ ਰਿਹਨਾ
ਤੇਰਿਯਾ ਪੈਡਾ ਚੁਮ ਦਾ ਰਿਹਨਾ
ਦੀਦ ਤੇਰੀ ਬਡੀ ਖਾਸ ਮੇਰੇ ਲਈ
ਖ਼ਾਬ ਮਿਲਣੇ ਦੇ ਬੁੰਨਦਾ ਰਿਹਨਾ
ਤੂ ਵੀ ਸੋਚ ਕੇ ਦੇਖ ਜ਼ਰਾ ਮੈਂ
ਚਾਹੁੰਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ
ਯਾਦ ਮੈਂ ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
Đăng nhập hoặc đăng ký để bình luận

ĐỌC TIẾP