Tere Raah

ਨੀਵੀਆਂ ਪਾ ਕੇ ਲੰਗ ਜਾਨੀ ਏ ਦੇਖੇ ਨਾ ਜ਼ਰਾ
ਨੀਵੀਆਂ ਪਾ ਕੇ ਲੰਗ ਜਾਨੀ ਏ ਦੇਖੇ ਨਾ ਜ਼ਰਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਨੀ ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ

ਹਰ ਦਿਨ ਦਿਲ ਨੂੰ ਨਵੀ ਤਸੱਲੀ ਦੇ ਕੇ ਟਾਲੀਦਾ
ਹਰ ਦਿਨ ਦਿਲ ਨੂੰ ਨਵੀ ਤਸੱਲੀ ਦੇ ਕੇ ਟਾਲੀਦਾ
ਅਗਲੇ ਦਿਨ ਫਿਰ ਓਸੇ ਮੋੜ ਤੇ ਤੈਨੂੰ ਭਾਲੀਦਾ
ਪਾਗ਼ਲ ਨਾ ਕਰ ਦੇਵੇ ਨੀ ਮੈਨੂੰ ਤੇਰੀ ਹਰ ਅਦਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਨੀ ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ

ਕੀ ਅਹਿਸਾਸ ਏ ਯਾਰਾਂ ਕੁਝ ਵੀ ਸੱਮਝ ਨਾ ਔਂਦਾ ਏ
ਕੀ ਅਹਿਸਾਸ ਏ ਯਾਰਾਂ ਕੁਝ ਵੀ ਸੱਮਝ ਨਾ ਔਂਦਾ ਏ
ਤੇਰੇ ਵੱਲ ਨੂੰ ਕਿਓਂ ਚੰਦਰਾ ਦਿਲ ਖਿਚ ਜਿਹੀ ਪਾਉਂਦਾ ਏ
ਮੰਨਦਾ ਨਈ ਦਿਲ ਮੇਰਾ ਤੇਿਨੂ ਚੌਹੁੰਦਾ ਏ ਬੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਨੀ ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ

ਖੁਸ਼ਬੂ ਆਉਂਦੀ ਸਾਹਾਂ ਨੂੰ ਜਿਹੜੇ ਲੰਗਦੀ ਰਾਹਾਂ ਤੋ
ਖੁਸ਼ਬੂ ਆਉਂਦੀ ਸਾਹਾਂ ਨੂੰ ਜਿਹੜੇ ਲੰਗਦੀ ਰਾਹਾਂ ਤੋ
ਪੁੱਛਦਾ ਏ ਇਕਬਾਲ ਪਤਾ ਤੇਰਾ ਮਸਤ ਹਵਾਵਾਂ ਤੋਂ
ਜ਼ਿੰਦਗੀ ਦੇ ਇਸ ਰਾਹ ਉੱਤੇ ਹੱਥਾਂ ਚ ਹੱਥ ਫੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਨੀ ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
Log in or signup to leave a comment

NEXT ARTICLE