Laazmi Dil Da Kho Jaana

ਹੋ ਇਸ਼ਕ ਦੇ ਪੈਰ ਜਦੋਂ ਵੀ ਪੈਦੇ ਨੇ
ਸਭ ਲੁੱਟ ਜਾਂਦਾ ਸ਼ਾਇਰ ਸਾਰੇ ਕਹਿੰਦੇ ਨੇ
ਪਰ ਇਕ ਗਲ ਮੈਂ ਵੀ ਕਹਿਨਾ
ਸੰਭਲ ਨਹੀ ਪਾਣਾ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ

Yeah, yeah, go
In two step, bounce, bounce
Yeah, yeah, go In two step

ਜਵਾਨੀ ਨਹੀ ਬਖਸ਼ਦੀ ਯਾਰ
ਤੀਖੇ ਤੀਰ ਕਰੇ ਤੈਇਆਰ
ਵੇਖ ਕੇ ਸੋਹਣਾ ਜਿਹਾ ਮੋਕਾ
ਦਿਲਾਂ ਤੇ ਕਰ ਦੇਂਦੀ ਹੈ ਵਾਰ, ਕਰ ਦੇਂਦੀ ਹੈ ਵਾਰ, ਕਰ ਦੇਂਦੀ ਹੈ ਵਾਰ
ਜਵਾਨੀ ਨਹੀ ਬਖਸ਼ਦੀ ਯਾਰ
ਤੀਖੇ ਤੀਰ ਕਰੇ ਤੈਇਆਰ
ਵੇਖ ਕੇ ਸੋਹਣਾ ਜਿਹਾ ਮੋਕਾ
ਦਿਲਾਂ ਤੇ ਕਰ ਦੇਂਦੀ ਹੈ ਵਾਰ
ਜੇ ਆਸ਼ਿਕ ਬਣਿਆ ਏ, ਜੇ ਆਸ਼ਿਕ ਬਣਿਆ ਏ
ਭਰਨਾ ਪੈਣਾ ਹਰਜ਼ਾਨਾ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ
ਲਾਜ਼ਮੀ
ਨੀਂਦ ਵੀ
ਲਾਜ਼ਮੀ

ਅੱਖੀਆ ਮਰ ਜਾਣੀਆ
ਇਕ ਦਿਨ ਲੜ ਜਾਣੀਆ
ਅੱਖੀਆ ਮਰ ਜਾਣੀਆ ਮਰ ਜਾਣੀਆ
ਇਕ ਦਿਨ ਲੜ ਜਾਣੀਆ
ਜਿਥੇ ਸ਼ਮਾ ਰਹਿੰਦੀ, ਜਿਥੇ ਸ਼ਮਾ ਰਹਿੰਦੀ
ਓਥੇ ਪਰਵਾਨਾ, ਲਾਜ਼ਮੀ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ
ਲਾਜ਼ਮੀ ਦਿਲ ਦਾ ਖੋ ਜਾਣਾ
ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ
ਚੈਨ ਵੀ ਤੇਰਾ ਖੋਹ ਜਾਣਾ
Đăng nhập hoặc đăng ký để bình luận

ĐỌC TIẾP