Chal Jindiye

ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ

ਮੰਨ ਮੰਦਿਰ ਵਿਚ ਸੇਯਾ ਹਨੇਰਾ ਕਰੀਏ ਨੂਰੋ ਨੂਵਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ

ਓਸ ਨਗਰ ਦਰਬਾਂ ਸਖਤ ਕੁਝ ਨਾਲ ਲੇ ਜਾਂ ਨੀ ਦਿੰਦੇ
ਹੌਮੇ ਦੀ ਪੰਡ ਬਾਹਰ ਲਵਾ ਲੇਨ ਅੰਦਰ ਲੇ ਅਔਣ ਨੀ ਦਿੰਦੇ

ਏ ਗਤਦੀ ਪਾਰ ਸਿਰੇ ਤੇ ਲਾਕੇ ਸੁੱਟ ਗੁਮਾਨ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਚਲ ਜਿੰਦੀਏ ਚੱਲ ਉੱਡ ਚਲੀਏ
ਕੀਤੇ ਖਾਂਬ ਲਗਾਕੇ ਗੀਤਾਂ ਦੇ
ਨਾ ਸਚ ਤੇ ਝੂਠ ਦਾ ਤਰਕ ਹੋਵੇ ਨਾ ਰੱਬ ਬੰਦੇ ਵਿਚ ਫਰਕ ਹੋਵੇ
ਨਾ ਚੱਕਰ ਪੁਨ ਪਲੀਤਾ ਦੇ

ਓਸ ਨਗਰ ਵਲ ਤੁਰਦੇ ਜਿਹੜੇ ਮੂਡ ਦੇ ਨਈ ਦੀਵਾਨੇ
ਜਯੁਣ ਘਰ ਜਾਕੇ ਇਕ ਹੋ ਜਾਂਦੇ ਅੱਗਨ ਵਿਚ ਪਰਵਾਨੇ

ਜੋ ਸੀਸਾ ਮੈਂ ਯਾਦ ਕਰ ਤੂੰ ਬਣਨ ਕ ਕਰਦੇ ਚੂਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ
ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ
Đăng nhập hoặc đăng ký để bình luận

ĐỌC TIẾP