Daru

ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਣਦਾ ਹੋਵੇ
ਸੂਟਾ ਨਾ ਲਾਂਦਾ ਹੋਵੇ ਸਿਨਿਮਾ ਨਾ ਜਾਂਦਾ ਹੋਵੇ
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਣਦਾ ਹੋਵੇ
ਸੂਟਾ ਨਾ ਲਾਂਦਾ ਹੋਵੇ ਸਿਨਿਮਾ ਨਾ ਜਾਂਦਾ ਹੋਵੇ
ਏਹੋ ਜਿਹਾ ਟੋਲ ਦੇ ਪਰੌਣਾ ਮਾਏ ਮੇਰੀਏ

ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ

ਸੋਹਣਾ ਸੁਨਖਾ ਹੋਵੇ ਪੜਿਆ ਤੇ ਲਿਖਯਾ ਹੋਵੇ
ਪੈਸਾ ਕਮਾਵਣ ਵਾਲਾ ਕੰਮ ਕੋਈ ਸਿਖਿਯਾ ਹੋਵੇ
ਐਵੇ ਨਾ ਕੋਈ ਟੋਲ ਦੀ ਖੀਡੋਨਾ ਮਾਏ ਮੇਰੀਏ

ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ

ਹਸਮੁਖ ਜਿਹਾ ਹੋਵੇ ਮਾਹੀ, ਬਨ-ਠਨ ਕੇ ਰਿਹਨਾ ਜਾਣੇ
ਹਰ ਗਲ ਤੇ ਹਨਜੀ ਹਨਜੀ ਮੈਨੂ ਓ ਕਿਹਨਾ ਜਾਣੇ
ਰੁਸੀ ਨੂ ਵੀ ਜਾਨੇ ਓ ਮਨੌਣਾ ਮਾਏ ਮੇਰਏੇ

ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ

ਨੌਕਰਾ ਵਾਗ ਮੇਰਾ ਹੁਕਮ ਬਾਜਵੇ ਜਿਹੜਾਂ
Jasslan ਦੇ Dev ਵਾਂਗੂ ਹਸਕੇ ਬੁਲਾਵੇ ਜਿਹੜਾ
ਰੋਟੀ ਟੁਕ ਜਾਣੇ ਓ ਪਕੌਂਅ ਮਾਏ ਮੇਰੀਏ

ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ

ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਣਦਾ ਹੋਵੇ
ਸੂਟਾ ਨਾ ਲਾਂਦਾ ਹੋਵੇ ਸਿਨਿਮਾ ਨਾ ਜਾਂਦਾ ਹੋਵੇ
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਣਦਾ ਹੋਵੇ
ਸੂਟਾ ਨਾ ਲਾਂਦਾ ਹੋਵੇ ਸਿਨਿਮਾ ਨਾ ਜਾਂਦਾ ਹੋਵੇ
ਏਹੋ ਜਿਹਾ ਟੋਲ ਦੇ ਪਰੌਣਾ ਮਾਏ ਮੇਰੀਏ

ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ ਵਿਓਣਾ ਮਾਏ ਮੇਰੀਏ
ਜੇ ਤੂ ਮੈਨੂ ਚੌਦੀ
Log in or signup to leave a comment

NEXT ARTICLE