Dil Tera Ho Gaya

ਤੈਨੂੰ ਦੇਖ ਕੇ ਕੀ ਹੋ ਗਿਆ
ਚੈਨ ਔਨਦੇਯਨ
ਕੀਤੇ ਖੋ ਗਿਆ
ਨੈਨਾ 'ਚੋਂ ਨੀਂਦਾਂ ਉਡ ਗਈਆਂ
ਉਡ ਗਈਆਂ
ਏ ਜੱਗ ਸਾਰਾ ਸੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ

Baby can you [A7feel my [A]love for [Dm7]you
Baby can you [A7feel my [A]love for [Dm7]you
Baby can you [A7feel my [A]love for [Dm7]you

ਕ੍ਯੂਂ ਤੇਰੇ ਜਿਹਾ ਲੱਗਦਾ ਆ
ਏ ਚੰਨ ਮੈਨੂੰ ਦੱਸਦੇ
ਕਯੋਂ ਤੇਰੇ ਲਗਦੇ ਨੇ
ਏ ਫੁੱਲ ਜਦੋਂ ਹਸਦੇ
ਲਾਲੀ ਤੇਰੇ ਰੰਗ ਤੋਂ
ਸੂਰਜ ਵੀ ਮੰਗਦਾ ਫਿਰੇ
ਪੱਥਰਾਂ ਨੂੰ ਚੁੰਮ ਲਵੇਂ
ਓ ਹੀ ਬਣ ਜਾਂਦੇ ਨੇ ਹੀਰੇ
ਏ ਕਣ ਖੁਸਬੂ ਹੋਇਆ
ਖੁਸਬੂ ਹੋਇਆ ,ਤੈਨੂੰ ਚੂ ਕੇ ਜਦੋਂ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ

Baby can you [A7feel my [A]love for [Dm7]you
Baby can you [A7feel my [A]love for [Dm7]you
Baby can you [A7feel my [A]love for [Dm7]you

ਨੈਨਾ ਨੂੰ ਹਰ ਵੇਲੇ ਕ੍ਯੂਂ
ਤੇਰਾ ਹੀ ਇੰਤਜ਼ਾਰ ਰਹੇ
ਜੇ ਪਲ ਤੈਨੂੰ ਵੇਖਣ ਨਾ
ਏ ਦਿਲ ਬੇਕਰਾਰ ਰਹੇ
ਤੁਝ ਬਿਨਾ ਤੋਹ ਮੇਰਾ
ਇਹੀ ਹਾਲ ਮੈਂ ਕੀ ਕਰਾਂ
ਦੂਰ ਜਾ ਕੇ ਵੀ ਤੂੰ
ਮੇਰੇ ਨਾਲ ਹੈਂ ਕੀ ਕਰਾਂ
ਨਸ਼ਾ ਹੈ ਤੇਰੇ ਇਸ਼ਕ ਦਾ
ਇਸ਼ਕ ਦਾ, ਮੇਰੀ ਰੂਹ ਨੂ ਹੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ
ਜਦੋਂ ਦਾ ਦਿਲ ਤੇਰਾ ਹੋ ਗਿਆ
Log in or signup to leave a comment

NEXT ARTICLE