Chal Mera Putt

ਵੱਜ ਗਿਆ alarm ਸਵੇਰ ਹੋ ਗਈ
ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
ਵੱਜ ਗਿਆ alarm ਸਵੇਰ ਹੋ ਗਈ
ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
ਉਠੱਣਾ ਹੀ ਪੈਣਾ ਆ ਏ ਰਜਾਈ ਜਹੀ ਨਾ ਘੁੱਟ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ

ਆਪਣੀ ਵੀ ਦੇਣੀ ਆ ਕਿਸ਼ਤ ਹੱਲੇ ਲੋਨ ਦੀ
ਵੱਤਨਾ ਤੋ ਆ ਗਾਈ ਆ demand [Bm]iPhone ਦੀ
ਵੱਤਨਾ ਤੋ ਆ ਗਾਈ ਆ demnd iPhone ਦੀ
ਓਹਨਾ ਨੂੰ ਕਿ ਪਤਾ ਕੇ plan ਵਿਚ ਲਾਏ ਨੇ
ਓਹਨਾ ਭਾਣੇ ਇਥੇ ਤਾਂ ਰੁਖਾਂ ਨੂੰ ਲੱਗੇ ਪਏ ਨੇ
ਓਹਨਾ ਭਾਣੇ ਇਥੇ ਤਾਂ ਰੁਖਾਂ ਨੂੰ ਲੱਗੇ ਪਏ ਨੇ
ਛੇਤੀ ਛੇਤੀ ਤੋੜ ਤੋੜ ਵੱਤਨਾ ਨੂੰ ਸੁੱਟ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ

ਮਿਹਨਤਾਂ ਦੇ ਫਲ ਤਾਂ ਜ਼ਰੂਰ ਮਿਠੇ ਹੋਣਗੇ
ਹਨੇਰਿਆਂ ਤੋ ਬਾਦ ਸੱਚੀ ਚਿੱਟੇ ਦਿਨ ਆਉਣਗੇ
ਸਮੇਂ ਜਦੋਂ ਹੱਕ ਚ ਗਵਾਹੀ ਜੱਟਾ ਪਾਉਣਗੇ
ਪੱਕੇ ਪਰਦੇਸੀ ਫੇਰ ਪਿੰਡ ਫੇਰਾ ਪਾਉਣਗੇ
ਥੋਡਾ ਚਿਰ ਭਰੀ ਚਲ ਸਬਰਾਂ ਦੇ ਘੁੱਟ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ
Đăng nhập hoặc đăng ký để bình luận

ĐỌC TIẾP