Tera Devanand

Desi Crew Desi Crew Desi Crew Desi Crew

ਮੈਂ ਪਾ ਲਾ ਝਾਂਜਰਾਂ ਪੈਰਾਂ ਦੇ ਵਿਚ
ਕੰਨਾ ਚ ਵੇ ਵਾਲਿਆਂ
ਖੜ ਜੱਟਾ ਖੜ ਜਾ ਵੇ ਕਰ ਨਾ ਤੂ ਕਾਲੀਆਂ
High heel ਨਾਲ ਮਸਕਰਾ ਹੋਰ ਲੌਣਾ ਏ
ਵੇ 5 ਮਿੰਟ ਬੇਹਿਜਾ ਲਾਹਦੇ ਮੋਢੇ ਤੋਂ ਦੁਨਾਲੀਆਂ
ਵੇ ਕਾਹਤੋਂ this that ਕਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ
ਵੇ ਕਾਹਤੋਂ this that ਕਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ

ਵੇ ਤੇਰੀ ਧਕਲੋ ਬ੍ਯੂਟੀ ਕੁਦੇ ਬੁਰਖਾ ਲਾਹੋਰ ਦਾ ਨੀ
ਡੱਬ ਨਾਲ ਲੱਗਿਆ ਨੀ ਜੋ ਕੀਤੇ ਗਲ ਗੋਲ ਦਾ
ਇਸ਼ਕ ਤੇਰੇ ਦੀ ਗਲਬਾਤ ਹੋਰ ਏ
ਵਖਰਾ ਏ ਰੋਹਬ ਮੇਰੇ ਮੋਢੇ 12 ਬੋਰੇ ਦਾ
ਨੀ ਖਡ਼ੇ ਪੈਰ ਬੰਦਾ ਚੱਕੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ

ਗਲ ਕਰ ਦਾ ਏ ਜੱਟਾ ਜਮਾ ਖੰਡ ਵਰਗੀ
ਉੱਤੋ ਰੱਖਦਾ ਏ look ਦੇਵਾਨੰਦ ਵਰਗੀ
ਓ ਸ਼੍ਰੀ ਦੇਵੀ ਵਾਂਗੂ ਮੇਰੇ ਤਿਖੇ ਨੈਣ ਨਕਸ਼ ਏ
ਵੇ ਮਾਰੇ ਲਿਸ਼ਕਾਰੇ ਜੱਟੀ ਚੰਨ ਵਰਗੀ
ਤੂ ਫੀਲਿੰਗਂ ਨਾ ਕੈਚ ਕਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ

ਓ ਖਾਨ ਪੀਣ ਤੋਂ ਪਰਹੇਜ਼
ਨਾ ਕੋਈ ਤੋਡ਼ ਕਾਲੇ ਮਾਲ ਦੀ
ਗਬਰੂ ਤੋ ਗਬਰੂ ਤੋ ਦਸ ਕੀ ਏ ਭਾਲਦੀ
ਸੰਗਨਾ ਤੂ ਗਲ ਕਰ ਖੁਲਕੇ ਕੁੜੇ
ਦਸ ਕੀ ਕਹਿੰਦੀ ਏ ਹੁਣ ਤੈਨੂ ਤੇਰੇ ਨਾਲ ਦੀ
ਓ ਗਲ ਕਰਕੇ ਨਾ ਪੈਰ ਛੱਡੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ

ਗੋਲੀ ਚਲ ਗੀ ਤੇ ਆਯਾ ਤੇਰਾ ਨਾਮ ਵੇ ਜੱਟਾ
Wait ਕਰਦੀ ਨੂ ਹੋ ਗਯੀ ਫਿਰ ਸ਼ਾਮ ਵੇ ਜੱਟਾ
ਹਾਏ ਖਾ ਗਯਾ glow ਵੇ ਤੂ ਪਤਲੀ ਪਤੰਗ ਦਾ
ਕਦੇ ਫਿਰੇ ਚਲੇ ਕਦੇ ਤੇਰੇ ਜਾਂ ਵੇ ਜੱਟਾ
ਵੇ ਦਿਲ ਮੇਰਾ ਰਿਹੰਦਾ ਡਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ
ਤੇਰੇ ਰੋਹਬ ਨਾਲ ਨਖਰਾ ਜੱਟੀ ਦਾ
ਜੱਟਾ ਵੇ ਜੱਟਾ ਵੇ ਮੈਚ ਕਰਦਾ

ਓ ਗੱਲ ਗੱਲਾਂ ਦੀ ਆ ਇਕ ਕੁੜੇ ਤੇਰੇ ਨਾਲ ਪ੍ਯਾਰ ਨੀ
ਨੀ designer ਬਿਠਾ ਦੂੰ ਘਰ ਲੇ ਦੂ ਰਾਣੀ ਹਾਰ ਨੀ
8 8 ਤੋਲੇ ਦੀਆਂ ਝਾਂਜਰਾਂ ਕਰਾ ਦੂ
ਪਿੰਡ ਦੇਬੂ ਵਾਲਾ ਮੁੰਡਾ ਨਡਿਯਾ ਕਲਾਕਾਰ ਨੀ
ਓ ਵੱਡੇ ਵੇਲਿਯਾ ਦੇ ਵੇਲ ਕਡੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ
ਪੂਰਾ ਖਰਚਾ ਕਰੋਂਦੇ ਜੱਟ ਤੋਂ
ਮੇਰੇ ਰੌਂਦ ਤੇਰੇ ਸੂਟ ਜੱਟੀਏ
Log in or signup to leave a comment

NEXT ARTICLE