Khatre Da Ghuggu

Davvy Singh!

ਹੋ body Language ਦੱਸਦੀ ਆ
ਹੋਣੇ ਨੇ ਜੱਟ ਕੁੜੇ
ਮੁੰਡੇ ਸ਼ੌਂਕੀ ਘੁੰਮਦੇ ਫਿਰਦੇ
ਕਰਕੇ ਪੂਰਾ ਕਠ ਕੁੜੇ
ਕਰਕੇ ਪੂਰਾ ਕਠ ਕੁੜੇ
High Class ਜੇ ਗੱਬਰੂ ਆਂ ਪਿਛੇ
Beautiful ਪਟੋਲੇ
ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਹੋ ਮੇਰੇ ਨਾਲ ਤੇ ਕੁਛ ਨੀ ਕਹਿੰਦੀਆਂ
ਨੰਬਰ ਮੰਗਦੀਆਂ ਕੱਲੇ ਤੋਂ
ਨੰਬਰ ਮੰਗਦੀਆਂ ਕੱਲੇ ਤੋਂ
ਕੁੜੀਆਂ ਤੈਥੋਂ ɾide ਮੰਗਦੀਏਂ
College ਵਾਲ ਨੂੰ ਚਲਣੇ ਤੋਂ
College ਵਾਲ ਨੂੰ ਚਲਣੇ ਤੋਂ
ਤੇਰੇ ਪਿਛੇ ਫਿਰਦੀਆਂ ਤੇ ਮੈਂ
ਹੜ੍ਹ ਕਰਦੇ ਨੇ ਪੋਲੇ
ਵੇ ਘੁੱਗੂ ਖ਼ਤਰੇ ਦਾ
ਹਾਂ ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ


ਜੱਟ ਦੀ ਅੰਖ ਵਿਚ ਅੰਖ ਪਾਉਂਦੀ ਆ
ਤੇਰੀ best friend ਕੁੜੇ
ਤੇਰੀ best friend ਕੁੜੇ
ਹੋ ਰੱਖ ਸਮਝਾ ਕੇ ਬੋਹਟੀਆਂ ਨਾ ਮੈਨੂੰ
ਕਰੇ Snap ਆਂ send ਕੁੜੇ
ਮੇਰੇ ਉੱਤੇ line ਮਾਰਦੀ
ਹੋਕੇ ਤੈਥੋਂ ਓਲੇ ਘੁੱਗੂ
ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਕੁੜੀਆਂ ਬਾਰੇ ਜਾਣਦੀ ਆਂ ਮੈਂ
ਮਰਨ ਤੇਰੇ ਤੇ ਜੱਟਾ ਵੇ
ਆਪਣੇ ਦਿਲ ਦਾ ਤੇਰੇ ਦਿਲ ਨਾਲ
ਫਿਰਨ ਕਰਨ ਨੂੰ ਵੱਡਾ ਵੇ
ਫਿਰਨ ਕਰਨ ਨੂੰ ਵੱਡਾ ਵੇ
ਕੋਈ ਤੈਨੂੰ ਲੇਖਾਂ ਵਿੱਕੀ ਲੱਬੇ
ਕੋਈ ਖਵਾਬਾਂ ਵਿਚ ਡੋਲੇ
ਵੇ ਘੁੱਗੂ ਖ਼ਤਰੇ ਦਾ
ਹਾਂ ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

Diesel ਵਾਂਗੂ ਲਹੂ ਫੂਕਦੀ
ਫਿਰਦੀ ਐ ਕਿਉਂ ਹਾਣ ਦੀਏ
Insecure ਕਿਉਂ ਹੁੰਨੀ ਐ ਨੀ
ਬੈਂਸ ਬੈਂਸ ਨੂੰ ਜਾਨ ਦੀ ਐ
ਬੈਂਸ ਬੈਂਸ ਨੂੰ ਜਾਨ ਦੀ ਐ
ਤੇਰੇ ਮੇਰੇ ਵਿਆਹ ਤੇ
ਹੀ ਗਾਉਣ ਗਿਆਨ ਹੁਣ ਢੋਲੇ
ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਮੰਨ ਲੈਣੀ ਆ ਜਿਹੜੀ ਮੈਨੂੰ
ਦਿੰਦਾ ਫਿਰੇ ਤਸੱਲੀ ਵੇ
ਵੈਰੀ ਮਾਪੇ ਵਿਆਉਣ ਨੂੰ ਕਾਲੇ
ਮੈਂ ਅੱਡੀ ਆਂ ਕਾਲੀ ਵੇ
ਮੈਂ ਅੱਡੀ ਆਂ ਕਾਲੀ ਵੇ
ਛੇਤੀ ਆਕੇ ਲੈ ਜਾ ਮੈਨੂੰ
ਫਿਰ ਤੇ ਮਗਰ ਵਿਚੋਲੇ
ਵੇ ਘੁੱਗੂ ਖ਼ਤਰੇ ਦਾ
ਹਾਂ ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
Log in or signup to leave a comment

NEXT ARTICLE