Tenu Chete Karda

MixSingh in the house

ਕਈ ਵਾਰੀ ਹਾਲੇ ਵੀ ਸੁਪਨੇ ਦੇ ਵਿਚ ਆਉਂਦੀ ਏ
ਨੀ ਮੈਂ ਤੇਰੇ ਸੁਪਨਿਆਂ ਵਿਚ ਹੁਣ ਵੀ ਆਉਂਦਾ ਕੇ ਨਹੀ (ਆਉਂਦਾ ਕੇ ਨਹੀ)
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ (ਆਉਂਦਾ ਕੇ ਨਹੀ)
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਨੀ ਏ ਕੇ ਨਾ ਹਾਂ
ਓ ਗੀਤ ਪਿਆਰਾ ਵਾਲੇ ਅੱਜ ਵੀ ਗਾਉਨੀਂ ਐ ਕੇ ਨਾ
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਨੀ ਏ ਕੇ ਨਾ ਹਾ
ਗੀਤ ਪਿਆਰਾ ਵਾਲੇ ਅੱਜ ਵੀ ਗਾਉਨੀਂ ਐ ਕੇ ਨਾ (ਗਾਉਨੀਂ ਐ ਕੇ ਨਾ)
ਦੋ ਗੁੱਤਾ ਵਿਚ ਭੋਲਾ ਚੇਹਰਾ ਚੇਤੇ ਏ ਮੈਨੂੰ
ਤੈਨੂੰ ਹੁਣ ਵੀ ਰੰਗੀ ਗੁਲਾਬੀ ਸਾਉਦਾ ਕੇ ਨਹੀ (ਸਾਉਦਾ ਕੇ ਨਹੀ)
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ
ਸਕੂਲ ਟਾਇਮ ਦੀਆਂ ਕੀਤੀਆਂ ਓ ਦੋ ਗੁੱਤਾਂ ਵਰਗੇ ਨੇ
ਤੂੰ ਗੀਤ ਜੋ ਝੋਲੀ ਪਾਏ ਧੀਆਂ ਪੁੱਤਾਂ ਵਰਗੇ ਨੇ

fake ਜਹੀ id ਦੇ ਜਰੀਏ add ਤੇਰੇ ਨਾਲ ਹਾ
ਤੂ ਕਦੇ ɾeply ਨ੍ਹੀ ਕਰਦੀ sad ਤੇਰੇ ਨਾਲ ਹਾ
ਨੀ ਤੇਰੇ ਨਾਲ ਗੱਲਾ ਕਰਨੇ ਨੂ ਦਿਲ ਕਰਦਾ ਮੇਰਾ (ਦਿਲ ਕਰਦਾ ਮੇਰਾ)
ਹਾ ਤੇਰੇ ਦਿਲ ਮਿਲਣੇ ਨੂ ਚੋਨਾ ਦਾ ਕ ਨਈ (ਚੋਨਾ ਦਾ ਕ ਨਈ)
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ
ਹਸਦਾ ਚਿਹਰਾ ਦੇਖ ਕ ਹੁਣ ਹੱਡ ਸੈਕ ਦੀ ਰਿਹਦੀ ਏ
ਮੇਨੂ follow ਨੀ ਕਰਦੀ story ਆ ਦੇਖ ਦੀ ਰਿਹਦੀ ਆ

ਪਿਹਲਾ ਵਾਂਗ ਹੁਣ ਵੀ ਜਾਦਾ ਬੋਲਦੀ ਆ ਕ ਨਾ
ਆਪਣੇ ਆਪ ਨਾ ਆਪਣੇ ਭੇਦ ਹੀ ਖੋਲ ਦੀ ਆ ਕ ਨਾ
ਤਸਵੀਰਾ ਦਿਖਿਆ ਫੋਟੋ ਦੇਖੀ ਸਾਯਨੀ ਹੋਗੀ ਲਗਦੀ ਸੀ
ਪਿਹਲਾ ਵਾਲਾ ਯਾਰ ਮੇਰਾ ਓ ਥਿਉਦਾ ਕੀਤੇ ਨਈ
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀ (ਆਉਂਦਾ ਕੇ ਨਹੀ)
Copyright ਨਾ ਹੋਣ ਕਿਤੇ ਮੈਂ ਤਾਂ ਘਬਰਾਈ ਬੈਠਾ ਹਾਂ
ਨੀ ਤੇਰੀਆਂ ਗੱਲਾਂ ਉਤੇ ਕਿਨੇ ਗੀਤ ਬਣਾਈ ਬੈਠਾ ਹਾਂ

ਮਿਲ ਜਾਦੀ ਜੇ ਤੂ ਸਾਨੂੰ ਐਵੇ ਰੁਲਦੇ ਨਾ
ਬਚਪਨ ਵਾਲੇ ਪਿਆਰ ਕਦੇ ਵੀ ਭੁੱਲਦੇ ਨਾ
ਤੰਗ ਕਰਕੇ ਤੁਰਗੀ ਕਮਲਾ ਪਹਿਲਾ ਆਖਰੀ ਪਿਆਰ ਸੀ ਤੂੰ
ਤੈਨੂੰ ਨੂ ਸਿਮਰ ਦੋਰਾਹੇ ਵਾਲਾ ਭਾਉਂਦਾ ਕੇ ਨਹੀਂ
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀ (ਆਉਂਦਾ ਕੇ ਨਹੀ)
ਮੰਨਆ ਕੇ ਹਰ ਗਲਤੀ ਤੋ ਬਾਅਦ ਹੀ ਮੁੱਕਰ ਗਿਆ ਹਾਂ ਮੈਂ
ਹੁਣ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾਂ ਮੈਂ ( ਕਿੰਨੇ ਸਾਲਾ ਤੋ)
Đăng nhập hoặc đăng ký để bình luận

ĐỌC TIẾP