Taljo Madam Ji

Gur Sidhu music

ਕਿੱਤੇ ਸਿਹਾਂ ਦਿੰਨੇ ਓ
ਲਾ ਕੇ ਐਨਕ ਦਿੰਨੇ ਓ
ਕਿੱਤੇ ਸੇਲੀ ਚਕਦੇ ਓ
ਮੈਂ ਬੁਲਾਯਾ ਬੋਲਾ ਨਾ
ਐਹੁਦੇ ਤੇ ਡੋਲਾ ਨਾ
ਜਿਹਦੀ ਅੱਖ ਜੀ ਨਪਦੇ ਓ
ਥੋਡੀ ਚਲੇ ਸ਼ਰਾੜਟ ਜਿਹੀ
ਸਾਡੇ ਚਲਦੇ ਰਿਹਂਦੇ ਪੰਗੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ

ਸੱਦੇ ਨਾਲ ਰਿਹਂਡਿਯਾ ਨੇ
ਇਕ ਡੱਬੀ ਘਰ ਦੀ ਕੱਦੀ
ਗਲ ਚਹੋਤੀ ਭਾਵੇਈਂ ਵੱਡੀ
ਬੇਲੀ ਆ ਜਾਂਦੇ ਨੇ ਭਰ ਕੇ ਯਾਰਾਂ ਦੇ
ਨਾਲ ਗੱਡੀ ਤੋੜਾਂ ਕੱਦੀ
ਰੰਗ ਕਾਫੀ ਉੱਤੇ ਗੇਯਾ ਆਏ
ਪਰ ਆਦਿ ਛਾ ਦੇ ਆਂ
ਕਿਤੋਂ ਸਸਤੇ ਮਿਲਜਾਗੇ
ਨੀ ਅੱਸੀ ਮਿਹਿੰਗੇ ਭਾਵ ਦੇ ਆ
Leather ਡੇਯਨ cover ਆਂ ਚ
ਨੀ ਕਾਲੇ ਘੋਡੇ ਦੱਬ ਨਾ ਟਾਂਗੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ

Gur sidhu music!

ਨੀ ਬਠਿੰਡੇ ਆਲੇ ਆ
ਅੱਸੀ ਰਡਕਦੇ ਬਾਹਲੇ ਆ
ਸਾਡੇ ਦਰਸ਼ਨ ਰਉਂ ਬਲਿਏ
ਦੇਖ ਚਕਦੇ ਪਾਲੇ ਆ
ਹਰ ਰੰਗ ਵਿਚ ਫਬ੍ਦੇ ਆ
ਮੈਂ ਕਿਹਾ ਜੁਲਕਾ ਲਗਦੇ ਆ
ਜਿਹਦੇ ਕਿਤੋਂ ਨਾ ਦਬ੍ਦੇ ਨੀ
ਸੱਦੇ ਤੋਂ ਦਬ੍ਦੇ ਆ
Kaptaan ਨੂ ਹਨ ਦੀਏ
Kaptaan ਨੂ ਹਨ ਦੀਏ
ਅੱਜ ਕਲ ਫੋਨ ਮਾਰਦਾ ਬਾਮਬੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਨ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ

ਕੀਤੇ ਸੋਖੀ ਹਨ ਦੀਏ
ਆਂਖ ਤੋਂ ਲਿਹਿੰਦੀ ਕਾਲੀ fendy
ਬਣਕੇ ਸੋਹਣੇ ਲਾ ਜੋ ਜੀ
ਸਾਡੇ ਤੌਂ ਦੀ ਇਕ ਤਾਂ ਰੌਂਦੀ
ਹਰ ਕੋਯੀ ਕਿਹੰਦੀ
ਕੀਤੇ ਸੋਖੀ ਹਨ ਦੀਏ
ਆਂਖ ਤੋਂ ਲਿਹਿੰਦੀ ਕਾਲੀ ਫੇਂਦਯ
ਬਣਕੇ ਸੋਹਣੇ ਲਾ ਜੋ ਜੀ
ਸਾਡੇ ਤੌਂ ਦੀ ਇਕ ਤਾਂ ਰੌਂਦੀ
ਹਰ ਕੋਯੀ ਕਿਹੰਦੀ
ਸਾਨੂ ਦੇਖੇ ਬਿਨਾ ਮਿਥੀਏ
ਹੋਗੇ ਹਾਲ ਕਇਆ ਦੇ ਮੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਨ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
Log in or signup to leave a comment

NEXT ARTICLE