ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਇਕ ਦਿਲ ਕਮਲਾ ਹੀ ਨੀ ਮਨ ਦਾ
ਹੋ ਇਕ ਦਿਲ ਕਮਲਾ ਹੀ ਨੀ ਮਨ ਦਾ
ਬਾਕੀ ਸਾਰੇ ਕਮ ਰਖੇ alright ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ white Bentley ਚ ਮਾਰੇ
Scott ɾoad ਗੇੜੇ
ਅੱਜ ਚਿਰਾਂ ਪਿੱਛੋਂ ਆਏ
ਸਾਡੇ ਮੁਖ ਉੱਤੇ ਖੇਡੇ
ਹੋ ਚਿੱਟੀ Bentley ਚ ਮਾਰੇ
Scott ɾoad ਗੇੜੇ
ਅੱਜ ਚਿਰਾਂ ਪਿੱਛੋਂ ਆਏ
ਸਾਡੇ ਮੁਖ ਉੱਤੇ ਖੇਡੇ
ਹੋ seen ਬਨੇਯਾ ਏ ਮਾਹੌਲ ਬਨੇਯਾ ਏ
ਅੱਜ ਪੂਰਾ ਘੈਂਟ ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਕਲੀਆਂ ਕਲੀਆਂ ਕਲੀਆਂ
ਕਲੀਆਂ ਕਲੀਆਂ ਕਲੀਆਂ
ਹੋ ਤੈਨੂ ਰਾਤੀ ਯਾਦ ਕਰਕੇ
ਰਾਤੀ Jack Denial ਚਲੀਆਂ
ਹੋ ਰਾਤੀ Jack Denial ਚਲੀਆਂ
ਹੋ ਰਾਤੀ Jack Denial ਚਲੀਆਂ
ਹੋ ਕੱਲੇ ਕੱਲੇ ਬੇਹਿਕੇ
ਦੁਖ ਜਾਂਦਾ ਨਈ ਸੀ ਜ਼ੱਰੇਯਾ
ਤਾਈਂ ਓ ਯਾਰਾਂ ਨੂ ਬੁਲਾ ਕੇ
ਅੱਜ fun ਪੂਰਾ ਕਰੇਯਾ
ਹੋ ਕੱਲੇ ਕੱਲੇ ਬੇਹਿਕੇ
ਦੁਖ ਜਾਂਦਾ ਨਈ ਸੀ ਜ਼ੱਰੇਯਾ
ਤਾਈਂ ਓ ਯਾਰਾਂ ਨੂ ਬੁਲਾ ਕੇ
ਅੱਜ fun ਪੂਰਾ ਕਰੇਯਾ
ਹੋ ਲਗੀ ਮਿਹਫਿਲ
ਹੋ ਲਗੀ ਮਿਹਫਿਲ Mohali ਦੇ flat ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ Rav Hanjra ਦੇ ਗੀਤਾਂ ਦੀ ਤੂ
ਲੌਂਦੀ ਸੀਗੀ ɾingtone ਨੀ
ਹੁਣ ਗ਼ੈਰਾਂ ਨਾਲ ਬੀਬਾ ਤੇਰਾ
Busy ਚਲਦਾ ਏ ρhone ਨੀ
ਹੋ A Kay ਦੇਆਂ ਗੀਤਾਂ ਦੀ ਤੂ
ਲੌਂਦੀ ਸੀਗੀ ɾingtone ਨੀ
ਹੁਣ ਗ਼ੈਰਾਂ ਨਾਲ ਬੀਬਾ ਤੇਰਾ
Busy ਚਲਦਾ ਏ ρhone ਨੀ
ਹੋ ਧੋਖਾ ਕਿੱਤਾ ਨੀ ਤੂ
ਹੋ ਧੋਖਾ ਕਿੱਤਾ ਨਿਕਲੀ ਚਲਾਕ ਘੈਂਟ ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂ ਯਾਦ late night ਗੋਰੀਏ
ਨੀ ਹੋਕੇ (Western Penduz)
ਕਿੱਤਾ ਤੈਨੂ ਯਾਦ late night ਗੋਰੀਏ
ਕਿੱਤਾ ਤੈਨੂ ਯਾਦ late night ਗੋਰੀਏ
ਕਿੱਤਾ ਤੈਨੂ ਯਾਦ late night ਗੋਰੀਏ