ਓਏ ਵਿਆਹ ਦਾ ਸੀ ਮੈਨੂ ਬੜਾ ਚਾਅ ਚੜ੍ਹਿਆ
ਲੈਕੇ ਰਿਸ਼ਤਾ ਕੁੜੀ ਦੇ ਘਰੇ ਜਾ ਵਡਿਆ
ਓਏ ਵਿਆਹ ਦਾ ਸੀ ਮੈਨੂ ਬੜਾ ਚਾਅ ਚੜ੍ਹਿਆ
ਲੈਕੇ ਰਿਸ਼ਤਾ ਕੁੜੀ ਦੇ ਘਰੇ ਜਾ ਵਡਿਆ
ਬੇਬੇ ਓਹਦੀ ਕਿਹੰਦੀ ਕੁੜੀ ਸਾਡੀ ਸੰਸਕਾਰੀ
ਰੀਝਾਂ ਨਾਲ ਪਾਲੀ ਸਾਨੂੰ ਬੜੀ ਏ ਪਿਆਰੀ
ਰੀਝਾਂ ਨਾਲ ਪਾਲੀ ਸਾਨੂੰ ਬੜੀ ਏ ਪਿਆਰੀ
ਗੱਲਾਂ ਦੱਸ ਕੇ ਤੇ ਮਿਨਣਾ-ਮੀਨਾ ਹੱਸ ਕੇ
ਗੱਲਾਂ ਦੱਸ ਕੇ ਤੇ ਮਿਨਣਾ-ਮੀਨਾ ਹੱਸ ਕੇ
ਓਹਦੇ ਮਾਪਿਆਂ ਨੇ ਮੈਨੂੰ ਤਾਂ ਫਸਾ ਚੜ੍ਹਿਆ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਫੁਲ ਦੱਸ ਕੇ ਤੇ
ਫੁਲ ਦੱਸ ਕੇ ਤੇ
ਫੁਲ ਦੱਸ ਕੇ ਤੇ ਅਸਲਾ ਫੜਾ ਚੜ੍ਹਿਆ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਫੁਲ ਦੱਸ ਕੇ ਤੇ ਅਸਲਾ ਫੜਾ ਚੜ੍ਹਿਆ
ਹੁੰਦੀ ਵੋਹਟੀ ਤਾਂ ਕਿਸੇ ਦੀ ਐਂਨੀ ਵੀ ਨੀ bad
ਜੇ ਖਿਆਲ ਰਖੋ ਓਹਦਾ
ਨਹੀਓ ਰਿਹਨਾ ਪੈਣਾ sad
ਰਖੋ ਰਾਣੀ ਜੀ ਬਣਾ ਕੇ
ਤੇ ਆਪ ਬਾਨੋ king
ਸਚੀ ਗਲ ਕਰੇ ਸਾਡਾ
ਓਏ ਹੋਏ ਸ਼ਰਰ੍ਯ ਸਿੰਘ
ਓਹਦੇ ਬਾਪੂ ਨੇ ਵੀ ਸਿਰ ਓ ਛਡਾ ਰੱਖੀ ਏ
ਹੈਗਾ ਓ ਵਕੀਲ ਭੜਕਾ ਰੱਖੀ ਏ
ਭਰਾਵਾਂ ਉਹਦਿਆਂ ਨੇ ਕੋਈ ਕਸਰ ਨੀ ਛੱਡੀ
ਕੰਨ ਤੇ ਬੰਦੂਕ ਲਗਾ ਰੱਖੀ ਏ
ਮੇਰੇ ਕੰਨ ਤੇ ਬੰਦੂਕ ਲਗਾ ਰੱਖੀ ਏ
ਗਾਲਾਂ ਕਢ ਕੇ ਤੇ ਘੁਰੀਆਂ ਵੱਟ ਕੇ
ਗਾਲਾਂ ਕਢ ਕੇ ਤੇ ਘੁਰੀਆਂ ਵੱਟ ਕੇ
ਗੱਡੀ ਵੇਚ ਕੇ scooter ਦਾਵਾ ਛੱਡਿਆ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਫੁਲ ਦੱਸ ਕੇ ਤੇ
ਫੁਲ ਦੱਸ ਕੇ ਤੇ
ਫੁਲ ਦੱਸ ਕੇ ਤੇ ਅਸਲਾ ਫਡਾ ਛਡੇਯਾ
ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ
ਫੁਲ ਦੱਸ ਕੇ ਤੇ ਅਸਲਾ ਫਡਾ ਛਡੇਯਾ
ਜੇਢੀ ਕੁੜੀ ਅਸੀ ਦਿਲ ਚ ਵਾਸਾ ਰੱਖੀ ਏ
ਜਿੰਦ ਪੂਰੀ ਓਹਦੇ ਨਾ ਤੇ ਲਿਖਾ ਰੱਖੀ ਏ
ਜੇਢੀ ਕੂਦੀ ਅਸੀ ਦਿਲ ਚ ਵਾਸਾ ਰੱਖੀ ਏ
ਜਿੰਦ ਪੂਰੀ ਓਹਦੇ ਨਾ ਤੇ ਲਿਖਾ ਰੱਖੀ ਏ
ਜੇ ਅੰਬਰਾਂ ਤੇ ਤੋਡ਼ਕੇ ਲਿਆਣੇ ਪੈਣ ਤਾਰੇ
ਬੁਕ ਓਥੇ ਦੀ ਵੀ ਟਿਕੇਟ ਕਰਾ ਰੱਖੀ ਏ
ਬੁਕ ਓਥੇ ਦੀ ਵੀ ਟਿਕੇਟ ਕਰਾ ਰੱਖੀ ਏ
ਗਾਣਾ ਬੰਨਕੇ ਤੇ ਘੋੜੀ ਆਪਾ ਛਡ ਕੇ
ਗਾਣਾ ਬੰਨਕੇ ਤੇ ਘੋੜੀ ਆਪਾ ਛਡ ਕੇ
ਓਹੇ ਮਾਪਿਆਂ ਦੇ ਘ੍ਰਾਓ ਹਾਏ ਲਯਾ ਛੱਡਣਾ
Rap ਗਾਉਣਾ ਓਹਦੇ ਟੱਬਰ ਤੇ ਸਾਰੇ
Rap ਗਾਉਣਾ ਓਹਦੇ ਟੱਬਰ ਤੇ ਸਾਰੇ
ਬਾਂਹ ਫੜ ਕੇ
ਬਾਂਹ ਫੜ ਕੇ
ਬਾਂਹ ਫੜ ਕੇ ਜੀ ਸਭ ਨੂ ਨਚਾ ਛੱਡਣਾ
Rap ਗਾਉਣਾ ਓਹਦੇ ਟੱਬਰ ਤੇ ਸਾਰੇ
ਬਾਂਹ ਫੜ ਕੇ ਜੀ ਸਭ ਨੂ ਨਚਾ ਛੱਡਣਾ