Viber ਤੇ ਸ਼ੈਰੀ ਦੇ ਨਾਲ
Whatsapp ਤੇ ਗੈਰੀ ਦੇ ਨਾਲ
Viber ਤੇ ਸ਼ੈਰੀ ਦੇ ਨਾਲ
Whatsapp ਤੇ ਗੈਰੀ ਦੇ ਨਾਲ
Tango ਤੇ ਹੈਰੀ ਦੇ ਨਾਲ
Tango ਤੇ ਹੈਰੀ ਦੇ ਨਾਲ
ਗੱਲਾਂ ਮਾਰੋ ਮਾਰ ਦੀ
ਮੈਨੂੰ ਕਹਿੰਦੀ
ਝੂਠੀ ਕਹਿੰਦੀ
ਗੱਪੀ ਕਹਿੰਦੀ
Sorry ρhone ਮੇਰਾ
Range ਤੋ ਬਹਿਰ ਸੀ
ਝੂਠੀ ਕਹਿੰਦੀ
Sorry ρhone ਮੇਰਾ
Range ਤੋ ਬਹਿਰ ਸੀ
ਗੱਪੀ ਕਹਿੰਦੀ
Sorry ρhone ਮੇਰਾ
Range ਤੋ ਬਹਿਰ ਸੀ
ਮੈਨੂੰ ਕਹਿੰਦੀ
Sorry ρhone ਮੇਰਾ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ
ਸਾਡੇ ਨਾਲ ਕਰੇ ਚਲਿਤ੍ਰ
ਦੂਜਿਆਂ ਨਾਲ ਕਰੇ Twitter
ਇਕ ਤਾਂ ਜੀ ਕਰਦਾ ਫੜਕੇ
ਕਮਲੀ ਦੇ ਲਾਵਾਂ ਲਿੱਤਰ