Superman

ਦਿਲ ਦੀ ਕਿਤਾਬ ਉੱਤੇ ਨਾ ਲਿਖ ਬੈਠਾ ਤੇਰਾ
ਤੂ ਵੇਖੀ ਨਾ ਨਾ ਕਰੀਂ

ਦਿਲ ਦੀ ਕਿਤਾਬ ਉੱਤੇ ਨਾ ਲਿਖ ਬੈਠਾ ਤੇਰਾ
ਤੂ ਵੇਖੀ ਨਾ ਨਾ ਕਰੀਂ..
ਸਾਰੀ ਉਮਰ ਭਾਵੇਂ ਲਾਰੇਯਾ ‘ਚ ਰਖ ਮੈਨੂ
ਕਿਸੇ ਨੂ ਹਨ ਨਾ ਕਰੀ
I Just Wanna Tell
ਤੂਨੇ ਲੁੱਟ ਲੇਯਾ ਮੇਰਾ ਚੈਨ
So Let Me Be Your Man Baby
‘Cause I’m A Superman

Superman
I’m A Superman
Baby I’m A Superman
Baby I’m A Superman
ਦਿਲ ਦੀ ਕਿਤਾਬ ਉੱਤੇ
ਨਾ ਲਿਖ ਬੈਠਾ ਤੇਰਾ
ਤੂ ਵੇਖੀ ਨਾ ਨਾ ਕਰੀਂ

ਮੁੰਡੇ ਤੇਰੇ ਪਿਛਹੇ ਤੈਨੂ ਸਾਰੀ ਆ ਖਬਰ
ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ
ਮੁੰਡੇ ਤੇਰੇ ਪਿਛਹੇ ਤੈਨੂ ਸਾਰੀ ਆ ਖਬਰ
ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ
ਐਨੇ ਚਿਰਾਂ ਤੋਂ
You Know ਬੇਬੀ I’ve Been Trying
ਕ੍ਯੂਂ ਨਖਰੇ ਵਿਖੌਂਦੀ ਏ
ਮੇਰੇ ਵਰਗਾ ਤੈਨੂ ਲਭਣਾ ਨੀ ਹੀਰੀਏ
ਕਿਯੂ ਮੈਨੂ ਤੱਡਫੌਂਦੀ ਏ
I Just Wanna Tell
ਤੂਨੇ ਲੁੱਟ ਲੇਯਾ ਮੇਰਾ ਚੈਨ
So Let Me Be Your Man Baby
‘Cause I’m A Superman

Superman
I’m A Superman
Baby I’m A Superman
Baby I’m A Superman

Oo Damn Look, How You Behave
ਤੂਝਕੋ ਬਤਾ ਡੂਨ Baby, Its Not Safe
Oo Damn Look, How You Behave
ਤੂਝਕੋ ਬਤਾ ਡੂਨ Baby, Its Not Safe
ਤੇਰੇ ਪਿਛਹੇ ਮੈਂ ਕਿਸੇ ਨੂ ਵੀ ਸੂਲੀ ਚਾਡ਼ ਡੂਨ
ਕਦੇ ਵੀ ਆਜ਼ਮਾ ਲਵੀ
ਮੈਂ Superman ਹੂ
ਸਾਰੀ ਉਮਰ ਭਾਵੇਂ ਲਾਰੇਯਾ ‘ਚ ਰਖ ਮੈਨੂ
ਕਿਸੇ ਨੂ ਹਨ ਨਾ ਕਰੀ
I Just Wanna Tell
ਤੂਨੇ ਲੁੱਟ ਲੇਯਾ ਮੇਰਾ ਚੈਨ
So Let Me Be Your Man Baby
‘Cause I’m A Superman

Superman
I’m A Superman
Baby I’m A Superman
Baby I’m A Superman
Log in or signup to leave a comment

NEXT ARTICLE