ਦਾਰੂ ਪੀਕੇ tight ਹੋ ਗਯਾ, left ਜਾਣਾ ਸੀ right ਹੋ ਗਯਾ…
ਦਾਰੂ ਪੀਕੇ tight ਹੋ ਗਯਾ, left ਜਾਣਾ ਸੀ right ਹੋ ਗਯਾ…
ਸੋਹਣੇ ਮੁਖ ਤੇ ਫ੍ਲੈਟ ਹੋ ਗਯਾ, ਗਲ ਮੈਂ ਤੈਨੂੰ ਕਿਹਨੀ ਸੀ…
ਓ baby you [A7are my [A]fantasy
You are my [A]fantasy
ਤੈਨੂੰ ਏਕ ਗਲ ਕਿਹਨੀ ਸੀ ਕੇ ਤੂ ਹੈ ਮੇਰੀ fantasy
You are my [A]fantasy
You are my [A]fantasy
ਤੈਨੂੰ ਏਕ ਗਲ ਕਿਹਨੀ ਸੀ ਕੇ ਤੂ ਹੈ ਮੇਰੀ fantasy
ਦੇਖਿਯਾਨ ਤੈਨੂੰ ਪਿਹਲੀ ਬਾਰੀ, ਮੈਂ ਤਾ ਕੁੜੀਏ faint ਹੋ ਗਯਾ…
ਦੇਖਿਯਾਨ ਤੈਨੂੰ ਪਿਹਲੀ ਬਾਰੀ, ਮੈਂ ਤਾ ਕੁੜੀਏ faint ਹੋ ਗਯਾ…
ਤੇਰੇ ਇਸ਼੍ਕ਼ ਦੇ ਰੰਗਾ ਦੇ ਵਿਚ, ਮੈਂ ਤਾ ਪੂਰਾ ਪੈਂਟ ਹੋ ਗਯਾ,
ਰਾਂਝੇ ਵਾਂਗੂ ਸੈਂਟ ਹੋ ਗਯਾ, ਗੱਲ ਮੀਨ ਟੇਣੂ ਕਿਹਨੀ ਸੀ….
ਓ baby you [A7are my [A]fantasy
You are my [A]fantasy
ਤੈਨੂੰ ਏਕ ਗਲ ਕਿਹਨੀ ਸੀ ਕੇ ਤੂ ਹੈ ਮੇਰੀ fantasy
You are my [A]fantasy
You are my [A]fantasy
ਤੈਨੂੰ ਏਕ ਗਲ ਕਿਹਨੀ ਸੀ ਕੇ ਤੂ ਹੈ ਮੇਰੀ fantasy
ਓਏ ਦਾਰੂ ਹੋਗਾਯੀ ਬਾਲੀ ਸਿਆਅਜ ਮੇਰੇ ਛੋਟੇ ਭਾਈ ਜੀ
ਗੁੱਸਾ ਨਾ ਕਰੀ ਨਾ ਗੱਲ ਦਿਲ ਤੇ ਲਾਈ ਦੀ
Mummy [A]daddy ਨੂਵੀ ਏਹ੍ਦੇ ਨਿਤ ਔਂਦੇ ਨੇ ਉਲੰਬੇ
ਬੋਤਲ ਪੀਂਦਾ daily ਫੇਰ ਕਿਹੜਾ ਇਹਨੂੰ ਸਾਂਭੇ
ਘਰ ਨੂੰ ਬਣਾਤਾ ਇਹਨੇ ਠੇਕਾ ਸਰਕਾਰੀ
ਬੰਦਾ ਦਿਲ ਦਾ ਚੰਗਾ ਬਸ ਦਾਰੂ ਇਹਦੀ ਮਾੜੀ
ਤਾਹੀਓਂ ਤੈਨੂੰ ਦਰ ਸਮਝਾਵਾ ਕੁੜੀਏ ਵਾਰੋ ਵਾਰੀ
ਤਾਂ ਬਚ ਕੇ ਰਹੀ ਜੱਟ ਦੀ ਤੇਰੇ ਤੇ ਗਰਾਰੀ
ਸੋ ਰਬ ਦੀ ਲਗਦੀ ਹੈਂ ਮੈਨੂ, ਹੋ ਤੂ ਬੜੀ hot ਕੁੜੇ
ਸੋ ਰਬ ਦੀ ਲਗਦੀ ਹੈਂ ਮੈਨੂ, ਹੋ ਤੂ ਬੜੀ hot ਕੁੜੇ
ਇਕ ਦਫੇ ਤੂੰ ਹਾਮੀ ਭਰਦੇ ਲਗ ਜਾਊਂਗਾ jackpot ਕੁੜੇ
ਹਾਂ ਕਰਦੇ on [C7]spot ਕੁੜੇ ਆਹ ਗੱਲ ਮੈਂ ਤੈਨੂੰ ਕਹਿਣੀ ਸੀ