ਤੇਰੇ ਮਗਰੋਂ ਜੱਟ ਨੇ ਕਦੇ ਯਕੀਨ ਨਹੀਂ ਕੀਤਾ
ਤੇਰੇ ਮਗਰੋਂ ਜੱਟ ਨੇ ਕਦੇ ਯਕੀਨ ਨਹੀਂ ਕੀਤਾ
ਇੱਕੋ ਸਾਰ ਨਾ ਹੁੰਦੀਆਂ ਭਾਵੈਂ ਉਂਗਲਾਂ ਸਾਰੀਆਂ ਨੇ
ਖੜਕੇ ਤੂੰ sunroof ਚੋਂ ਜੇੜੀਆਂ ਮਾਰਦੀ ਹੁੰਦੀ ਸੀ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਤੇਰੇ ਚੱਕਰਾਂ ਦੇ ਵਿੱਚ ਗੱਡੀ ਨਵੀਂ ਕਢਾ ਲਈ ਸੀ
ਬੰਬੀਆਂ ਵਾਲੇ ਜੱਟ ਨੇ Bombay ਵੱਲ ਨੂੰ ਪਾ ਲਈ ਸੀ
ਟੱਪੇਆ ਨਈ ਸੀ ਖੰਨਾ ਪਿੰਡ ਨਵੇਂ ਪਿੰਡ ਵਾਲਾ ਤਾਂ
ਤੇਰੇ ਕਹਿਣ ਤੇ ਚੀਮੇ ਸਾਰੀ ਦੁਨੀਆਂ ਗਾਹ ਲਈ ਸੀ
Jaipur, Jaisalmer ਵਾਲਾ ਤੈਨੂੰ tour ਨਈ ਭੁਲਣਾ
ਮਾਰ ਤੂੰ ਭਾਵੈਂ ਲਈਆਂ New Zealand [Bm]ਉਡਾਰੀਆਂ ਨੇ
ਖੜਕੇ ਤੂੰ sunroof ਚੋਂ ਜੇੜੀਆਂ ਮਾਰਦੀ ਹੁੰਦੀ ਸੀ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਹੋ ਤੇਰੇ ਮੇਰੇ ਪਿਆਰ ਦਾ ਕੋਈ proof ਨਾ ਛੱਡਕੇ ਨੀਂ
ਜਾਂਦੀ ਜਾਂਦੀ ਯਾਰੀ ਮਿੱਟੀ ਵਿੱਚ ਮਿਲਾ ਗਈ ਐ
ਦਿਲ ਤੋਂ ਮੈਨੂੰ ਦੱਸਦੇ ਕਿਵੈਂ ɾemove ਕਰੇਂਗੀ ਨੀਂ
ਦੋਹਾਂ ਦੇ ਨਾਮ ਦੇ Tattoo ਨੂੰ lazer ਕਰਵਾ ਗਈ ਐ
ਹੋ ਤੂੰ ਤਾਂ ਨਫਰਤ ਕਰਦੀ ਐ ਮੈਨੂੰ ਧੋਖਾ ਦੇਕੇ ਵੇ
ਤੇਰੀਆਂ ਦਿਤੀਆਂ ਯਾਦਾਂ ਅੱਜ ਵੀ ਬਹੁਤ ਪਿਆਰੀਆਂ ਨੇ
ਖੜਕੇ ਤੂੰ sunroof ਚੋਂ ਜੇੜੀਆਂ ਮਾਰਦੀ ਹੁੰਦੀ ਸੀ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ
ਓਹੀ ਕੂਕਾਂ ਤੇਰੇ ਮਗਰੋਂ ਜੱਟ ਨੇ ਮਾਰੀਆਂ ਨੇ